BREAKING NEWS
Search

ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਮਾਂ ਪਿਓ ਨੇ ਜੋ ਕੀਤਾ ਕੋਈ ਸੁਪਨੇ ਚ ਵੀ ਨਹੀਂ ਸੀ ਸੋਚ ਸਕਦਾ – ਆਈ ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਮਨੁੱਖ ਆਪਣੇ ਜੀਵਨ ਦੌਰਾਨ ਕਈ ਤਰ੍ਹਾਂ ਦੇ ਦੁੱਖਾਂ ਦਾ ਸਾਹਮਣਾ ਕਰਦਾ ਹੈ। ਜਿਨ੍ਹਾਂ ਵਿਚੋਂ ਕੁਝ ਦੁੱਖਾਂ ਨੂੰ ਤਾਂ ਇਨਸਾਨ ਸਹਿਣ ਕਰ ਲੈਂਦਾ ਹੈ ਅਤੇ ਉਨ੍ਹਾਂ ਤੋਂ ਉਭਰ ਵੀ ਜਾਂਦਾ ਹੈ। ਪਰ ਕੁਝ ਦੁੱਖ ਅਜਿਹੇ ਹੁੰਦੇ ਹਨ ਜੋ ਮਨੁੱਖ ਦੇ ਪਲ-ਪਲ ਦੇ ਸਾਹ ਨੂੰ ਵੀ ਹ-ਟ-ਕੋ-ਰਿ-ਆਂ ਵਿੱਚ ਬਦਲ ਦਿੰਦੇ ਹਨ। ਮਨੁੱਖ ਇਸ ਦੁੱਖ ਨੂੰ ਆਪਣੀ ਜ਼ਿੰਦਗੀ ਦੇ ਹਰ ਪਲ ਵਿਚ ਮਹਿਸੂਸ ਕਰਦਾ ਹੈ। ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਇਸ ਤੋਂ ਛੁਟਕਾਰਾ ਕਿਸ ਢੰਗ ਨਾਲ ਪਾ ਸਕੇ। ਅਜੋਕੇ ਸਮੇਂ ਦੇ ਵਿਚ ਮਾਂ ਬਾਪ ਨੂੰ ਸਭ ਤੋਂ ਵੱਧ ਚਿੰ-ਤਾ ਆਪਣੇ ਬੱਚਿਆਂ ਦੀ ਹੁੰਦੀ ਹੈ।

ਪਰ ਜਦੋਂ ਕਿਸੇ ਅ-ਣ-ਹੋ-ਣੀ ਕਾਰਨ ਇਹ ਬੱਚੇ ਆਪਣੇ ਮਾਂ ਬਾਪ ਤੋਂ ਜੁਦਾ ਹੋ ਜਾਂਦੇ ਹਨ ਤਾਂ ਮਾਂ ਬਾਪ ਵੀ ਉਨ੍ਹਾਂ ਦੇ ਜਾਣ ਦਾ ਗ਼ਮ ਨਹੀਂ ਸਹਾਰ ਸਕਦੇ। ਉਹ ਮਾਂ ਬਾਪ ਕਦੇ ਕਦਾਈਂ ਅਜਿਹੇ ਕਦਮ ਚੁੱਕ ਲੈਂਦੇ ਹਨ ਜੋ ਸਮੇਂ ਅਤੇ ਹਾਲਾਤਾਂ ਦੇ ਹੱਥੋਂ ਬੇ-ਵੱ-ਸ ਹੋ ਚੁੱਕੇ ਹੁੰਦੇ ਹਨ। ਇੱਕ ਅਜਿਹੇ ਹੀ ਦੁਖਦਾਈ ਘਟਨਾ ਚੌਕ ਮਹਿਤਾ ਖੇਤਰ ਦੇ ਵਿਚ ਵਾਪਰੀ ਹੈ ਜਿਥੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੇ ਮਾਂ ਪਿਓ ਵਲੋਂ ਆਪਣੇ ਆਪ ਨੂੰ ਮੌਤ ਦੇ ਗ-ਲ ਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪਿਓ ਦੀ ਮੌਤ ਹੋ ਗਈ ਅਤੇ ਮਾਂ ਗੰ-ਭੀ-ਰ ਹਾ-ਲਾ-ਤ ਵਿੱਚ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।

ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਇੱਥੋਂ ਦੇ ਸਥਾਨਕ ਖੇਤਰ ਦੇ ਰਹਿਣ ਵਾਲੇ 16 ਸਾਲਾ ਕੰਵਰਬੀਰ ਸਿੰਘ ਹੈਰੀ ਪੁੱਤਰ ਸੰਦੀਪ ਸਿੰਘ ਨੇ ਤਕਰੀਬਨ 4 ਮਹੀਨੇ ਪਹਿਲਾਂ। ਖੁ-ਦ-ਕੁ-ਸ਼ੀ। ਕਰ ਲਈ ਸੀ ਅਤੇ ਹੁਣ ਕੰਵਰਬੀਰ ਸਿੰਘ ਦੇ ਮਾਂ ਪਿਓ ਨੇ ਵੀ। ਆ-ਤ-ਮ-ਦਾ-ਹ। ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਤੀ ਪਤਨੀ ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਦੁਖੀ ਸਨ। ਉਨ੍ਹਾਂ ਨੇ ਆਪਣੀ ਇਸ ਪ੍ਰੇ-ਸ਼ਾ-ਨੀ ਦਾ ਇੱਕੋ ਇੱਕ ਹੱਲ ਮੌਤ ਹੀ ਸੋਚਿਆ। ਜਿਸ ਤੋਂ ਬਾਅਦ ਪਤੀ ਸੰਦੀਪ ਸਿੰਘ ਅਤੇ ਪਤਨੀ ਤੇਜਿੰਦਰ ਕੌਰ ਨੇ ਲਾਇਸੈਂਸੀ। ਰਿ-ਵਾ-ਲ-ਵ-ਰ। ਦੇ ਨਾਲ ਆਪਣੇ ਆਪ ਨੂੰ। ਮਾ-ਰ-ਨ। ਦੀ ਕੋਸ਼ਿਸ਼ ਕੀਤੀ।

ਇਸ ਹਾਦਸੇ ਦੇ ਵਿਚ ਸੰਦੀਪ ਸਿੰਘ ਦੀ ਮੌਕੇ ‘ਤੇ ਹੀ ਮੌ-ਤ ਹੋ ਗਈ ਜਦ ਕਿ ਉਸ ਦੀ ਪਤਨੀ ਤੇਜਿੰਦਰ ਕੌਰ ਜ਼-ਖ-ਮੀ ਹੋ ਗਈ। ਜਿਸ ਨੂੰ ਫੌਰਨ ਹੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾ-ਜ਼ੁ-ਕ ਬਣੀ ਹੋਈ ਹੈ। ਇਲਾਕੇ ਦੇ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਸਥਾਨਕ ਵਾਸੀਆਂ ਦੇ ਵਿਚ ਚਿੰਤਾ ਦੇਖੀ ਜਾ ਰਹੀ ਹੈ।