BREAKING NEWS
Search

ਆਈ ਅੰਦਰ ਦੀ ਤਾਜਾ ਵੱਡੀ ਖਬਰ – ਬਾਦਲਾਂ ਦੀ ਇਸ ਆਦਤ ਦਾ ਕਰਕੇ ਹੋਇਆ ਅਕਾਲੀ ਦਲ ਕਰਜਾਈ

ਬਾਦਲ ਪ੍ਰੀਵਾਰ ਦੀ ਇਸ ਆਦਤ ਦਾ ਕਰਕੇ ਅਕਾਲੀ ਦਲ ਕਰਜਾਈ ਹੋ ਗਿਆ ਹੈ ਇਹ ਤਾਜਾ ਵੱਡਾ ਖੁਲਾਸਾ ਹੋਇਆ ਹੈ ਦੇਖੋ ਪੂਰੀ ਖਬਰ-

ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਾਦਲ ਪਰਿਵਾਰ ਵੱਲੋਂ ਸਰਾਕੀਰ ਹੈਲੀਕਾਪਟਰ ਦੀ ਵਰਤੋਂ ਹਮੇਸ਼ਾ ਚਰਚਾ ਵਿੱਚ ਹੁੰਦੇ ਸਨ। ਭਾਵੇਂ ਪੰਜਾਬ ਦੀ ਸੱਤਾ ਤੋਂ ਲਾਂਬੇ ਹੋਣ ਕਾਰਨ ਸਰਕਾਰੀ ਹੈਲੀਕਾਪਟਰਾਂ ਨੂੰ ਬਾਦਲਾਂ ਦਾ ਭਾਰ ਢੋਹਣ ਤੋਂ ਰਾਹਤ ਮਿਲ ਗਈ ਹੈ ਪਰ ਹੁਣ ਇਹ ਭਾਰ ਅਕਾਲੀ ਦਲ ਨੂੰ ਮਹਿੰਗਾ ਪੈ ਰਿਹਾ ਹੈ।,,,,, ਜੀ ਹਾਂ ਬਾਦਲਾਂ ਦੇ ਹੈਲੀਕਾਪਟਰਾਂ ਦੀ ਬੋਝ ਸ਼੍ਰੋਮਣੀ ਅਕਾਲੀ ਦਲ ਤਾਰ ਰਿਹਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਾਦਲਾਂ ਵੱਲੋਂ ਪਾਰਟੀ ,,,,,, ਕੰਮਾਂ ਲਈ ਬਾਦਲਾਂ ਤੇ ਮਜੀਠੀਆ ਦੀ ਮਾਲਕੀ ਵਾਲੀਆਂ ਔਰਬਿਟ ਏਵੀਏਸ਼ਨ ਅਤੇ ਸਰਾਇਆ ਏਵੀਏਸ਼ਨ ਦੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸਦਾ ਕਿਰਿਆ ਦੀ ਅਕਾਲੀ ਦਲ ਦੇ ਖਜਾਨੇ ਵਿੱਚੋਂ ਤਾਰਿਆ ਜਾ ਰਿਹਾ ਹੈ।

ਇਸ ਗੱਲ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਗਈ ਪਾਰਟੀ ਦੀ ਤਾਜ਼ਾ ਆਡਿਟ ਰਿਪੋਰਟ ਅਤੇ ਬੈਲੇਂਸ ਸ਼ੀਟ ਵਿੱਚੋਂ ਹੋਇਆ ਹੈ। ਇਸ ਮੁਤਾਬਕ ਪਾਰਟੀ ਇਸ ਵੇਲੇ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਏਵੀਏਸ਼ਨ ਮੈਸਰਜ਼ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੀ ਕਰੀਬ 1.87 ਕਰੋੜ ਰੁਪਏ ਦੀ ਕਰਜ਼ਦਾਰ ਹੈ।

ਅਕਾਲੀ ਦਲ ਨੇ ਮਾਲੀ ਸਾਲ 2017-18 ਦੌਰਾਨ ਔਰਬਿਟ ਏਵੀਏਸ਼ਨ ਦਾ ਜਹਾਜ਼ ਵਰਤਿਆ,,,,,,  ਜਿਸ ਦਾ ਇੱਕ ਸਾਲ ਦਾ ਕਿਰਾਇਆ 1.10 ਕਰੋੜ ਰੁਪਏ ਬਣਿਆ। ਪਿਛਲੇ ਸਾਲ ਇਹ ਕਿਰਾਇਆ 77.84 ਲੱਖ ਰੁਪਏ ਸੀ। ਅਕਾਲੀ ਦਲ ਨੇ ਜੋ 3.74 ਕਰੋੜ ਰੁਪਏ ਦੀਆਂ ਫੁਟਕਲ ਦੇਣਦਾਰੀਆਂ ਦਿਖਾਈਆਂ ਹਨ, ਉਨ੍ਹਾਂ ਵਿਚ ਔਰਬਿਟ ਏਵੀਏਸ਼ਨ ਦੇ 1.87 ਕਰੋੜ ਰੁਪਏ ਵੀ ਸ਼ਾਮਲ ਹਨ।

ਸ਼੍ਰੋਮਣੀ ਅਕਾਲੀ,,,,,, ਦਲ ਨੇ ਮਜੀਠੀਆ ਪਰਿਵਾਰ ਦੀ ਮਾਲਕੀ ਵਾਲੇ ਸਰਾਇਆ ਏਵੀਏਸ਼ਨ ਨੂੰ ਪਿਛਲੇ ਸਾਲ ਕਿਰਾਇਆਂ ਦੇ ਰੂਪ ਵਿੱਚ 7.84 ਲੱਖ ਰੁਪਏ ਦੀ ਅਦਾਇਗੀ ਪਾਰਟੀ ਦੇ ਖ਼ਜ਼ਾਨੇ ’ਚੋਂ ਕੀਤੀ। ਇਸੇ ਤਰ੍ਹਾਂ ਲੰਘੇ ਸਾਲ ਅਟਾਰੀ ਏਵੀਏਸ਼ਨ ਨੂੰ 4.39 ਲੱਖ ਕਿਰਾਇਆ ਦਿੱਤਾ ਗਿਆ ਹੈ।

ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਜਾਨਚੀ ਤੇ ਵਿਧਾਇਕ ਐਨ.ਕੇ.ਸ਼ਰਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਤੇ ਪਾਰਟੀ ਪ੍ਰਧਾਨ ,,,, ਸੁਖਬੀਰ ਬਾਦਲ ਵੱਲੋਂ ਹੈਲੀਕਾਪਟਰਾਂ ਦੀ ਵਰਤੋਂ ਪਾਰਟੀ ਕੰਮਾਂ ਕਾਰਾਂ ਲਈ ਕੀਤੀ ਹੈ ਇਸਲਈ ਇਨ੍ਹਾਂ ਦਾ ਕਿਰਿਆ ਵੀ ਪਾਰਟੀ ਹੀ ਅਦਾ ਕਰੇਗੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ