BREAKING NEWS
Search

ਅਮ੍ਰਿਤਸਰ ਰੇਲ ਹਾਦਸੇ ਚ ਮਰਿਆ ਸਮਝਿਆ ਜਾਣ ਵਾਲਾ ਬਚਾ 6 ਦਿਨਾਂ ਬਾਦ ਨਿਕਲਿਆ ਜਿਉਂਦਾ ਦੇਖੋ

 ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ  ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਾਤਮ ਖੁਸ਼ੀਆਂ ਚ ਬਦਲਦਾ ਤੁਸੀਂ ਘਟ ਹੀ ਦੇਖਿਆ ਹੋਵੇਗਾ ਅਜਿਹਾ ਹੀ ਕੁਝ ਜੋ ਹੋਇਆ ਇਸ ਖਬਰ ਵਿਚ ਤੁਸੀਂ ਦੇਖੋਂਗੇ ਸੋ ਦੇਖੋ ਪੂਰੀ ਖਬਰ

ਅਮ੍ਰਿਤਸਰ ਜੋੜਾ ਫਾਟਕ ਤੇ ਦਸਹਿਰੇ ਦੇ ਤਿਉਹਾਰ ਤੇ ਹੋਏ ਦਰਦਨਾਕ ਹਾਦਸੇ ਵਿੱਚ 61 ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਵਿੱਚ 13 ਸਾਲ ਦਾ ਇੱਕ ਬੱਚਾ ਗੁੰਮ ਗਿਆ ਸੀ। ਉਸ ਦਾ ਪਰਿਵਾਰ ਉਸ ਨੂੰ ਮਾਰਿਆ ਸਮਝ ਕੇ ਉਸ ਦੀ ਲਾਸ਼ ਦੀ ਭਾਲ ਵਿੱਚ ਹਸਪਤਾਲ ਤੋਂ ਹਾਦਸੇ ਦੀ ਥਾਂ ਸਭ ਪਾਸੇ ਘੁੰਮਦੇ ਰਹੇ। ਜਦੋਂ ਓਹਨਾ ਦੀ ਆਸ ਟੁੱਟ ਰਹੀ ਸੀ ,,,,, ਦਿੱਲੀ ਤੋਂ ਇੱਕ ਫ਼ੋਨ ਆਇਆ ਜਿਸ ਤੋਂ ਬਾਅਦ ਓਹਨਾ ਦੀ ਜ਼ਿੰਦਗੀ ‘ਚ ਖ਼ੁਸ਼ੀਆਂ ਮੁੜ ਵਾਪਸ ਆ ਗਈਆਂ।

ਅਰਸ਼ਦੀਪ ਦੇ ਪਿਤਾ ਫੂਲ ਸਿੰਘ ਨੇ ਦੱਸਿਆ ,,,,ਕਿ ਓਹਨਾ ਕੋਲ ਮੰਜੂ ਗੁਪਤਾ ਨਾਂ ਦੀ ਕੁੜੀ ਦਾ ਫ਼ੋਨ ਆਇਆ। ਮੰਜੂ ਵੱਲੋਂ ਸੋਸ਼ਲ ਮੀਡੀਆ ਤੇ ਅਰਸ਼ਦੀਪ ਦੀ ਫ਼ੋਟੋ ਪਾਉਣ ਤੋਂ ਬਾਅਦ ਇਹ ਫ਼ੋਟੋ ਵਾਇਰਲ ਹੋ ਗਈ। ਦਿੱਲੀ ਦੀ ਇੱਕ ਸਮਾਜਸੇਵੀ ਸੰਸਥਾ ਨੇ ਅਰਸ਼ਦੀਪ ਦੀ ਫ਼ੋਟੋ ਵੇਖੀ ਤੇ ਮੰਜੂ ਤੋਂ ਸੰਪਰਕ ਕਰ ਕੇ ਅਰਸ਼ਦੀਪ ਦੇ ਸਹੀ ਸਲਾਮਤ ਹੋਣ ਦੀ ਖ਼ਬਰ ਦਿੱਤੀ ਜਿਸਤੋਂ ਬਾਅਦ ਘਰ ‘ਚ ਖ਼ੁਸ਼ੀਆਂ ਵਾਪਿਸ ਆ ਗਈਆਂ।