BREAKING NEWS
Search

ਅਮਰੀਕਾ ਤੋਂ ਪੰਜਾਬ ਆਈ ਇਹ ਮਾੜੀ ਖਬਰ ਵਾਪਰਿਆ ਕਹਿਰ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅਮਰੀਕਾ ਤੋਂ ਇਸ ਸਮੇਂ ਦੀ ਵੱਡੀ ਸਾਹਮਣੇ ਆ ਰਹੀ ਹੈ, ਜੋ ਪੰਜਾਬ ਨਾਲ ਜੁੜੀ ਹੋਈ ਹੈ | ਜਿਸ ਦੇ ਆਉਣ ਨਾਲ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਚੁੱਕੀ ਹੈ | ਪੰਜਾਬ ਦਾ ਨੌਜਵਾਨ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ੀ ਧਰਤੀ ਦਾ ਰੁੱਖ ਕਰਦੇ ਹਨ, ਪਰ ਕਈ ਵਾਰ ਉਨ੍ਹਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਪਿੱਛੇ ਪੰਜਾਬ ਵਿਚ ਪਰਿਵਾਰ ਵਿਚ ਰੋਣਾ ਧੋਣਾ ਪੈ ਜਾਂਦਾ ਹੈ | ਇਕ ਵਾਰ ਫਿਰ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ, ਜਿਸਨੇ ਪੰਜਾਬ ਵਿਚ ਰੋਣਾ ਧੋਣਾ ਪਾ ਦਿੱਤਾ ਹੈ | ਰੋਜ਼ੀ ਰੋਟੀ ਲਈ ਗਿਆ ਇਕ ਨੌਜਵਾਨ ਉੱਥੇ ਜਾ ਕੇ ਹਾਦਸਾ ਦਾ ਸ਼ਿ-ਕਾ-ਰ ਹੋ ਗਿਆ ਹੈ |

ਹਲਕਾ ਭੁਲੱਥ ਦੇ ਪਿੰਡ ਮੰਡਕੁੱਲਾ, ਜ਼ਿਲ੍ਹਾ ਕਪੂਰਥਲਾ ਦਾ ਨੌਜਵਾਨ ਆਪਣੇ ਸੁਪਨੇ ਪੂਰੇ ਕਰਨ ਲਈ ਅਮਰੀਕਾ ਗਿਆ ਸੀ ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ | ਉਸਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ | ਅਚਾਨਕ ਆਈ ਇਸ ਖ਼ਬਰ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ | ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ, ਪਰਿਵਾਰਿਕ ਮੈਂਬਰਾਂ ਦਾ ਰੋ – ਰੋ ਕੇ ਬੁਰਾ ਹਾਲ ਹੋ ਚੁੱਕਾ ਹੈ |
23 ਸਾਲਾਂ ਦਾ ਨੌਜਵਾਨ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ, ਜਿੱਥੇ ਉਸ ਨਾਲ ਇਹ ਘਟਨਾ ਵਾਪਰੀ ਹੈ |

ਪਰਿਵਾਰਿਕ ਮੈਂਬਰਾਂ ਨੇ ਆਪਣੇ ਪੁੱਤਰ ਨੂੰ ਕਾਰਜ ਚੁੱਕੇ ਕੇ ਬਾਹਰ ਭੇਜਿਆ ਸੀ ਪਰ ਉਸ ਨਾਲ ਵਾਪਰੀ ਇਹ ਘਟਨਾ ਪਰਿਵਾਰ ਨੂੰ ਸਦਮੇ ਵਿਚ ਪਾ ਗਈ ਹੈ |ਪੰਜਾਬ ਦਾ ਇਹ ਨੌਜਵਾਨ ਗੁਰਪ੍ਰਰੀਤ ਸਿੰਘ ਜਿਸ ਨੇ ਆਪਣੇ ਅਤੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨਾ ਸੀ , ਉਹ ਹੁਣ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਪਰਿਵਾਰ ਹੁਣ ਸੋਗ ਵਿਚ ਹੈ | ਪਰਿਵਾਰ ਦਾ ਨੌਜਵਾਨ ਪੁੱਤਰ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ |

ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ | ਕਿਉਂਕਿ ਪਰਿਵਾਰ ਦਾ ਪੁੱਤਰ ਹੁਣ ਨਹੀਂ ਰਿਹਾ | ਪਰਿਵਾਰ ਹੁਣ ਸਦਮੇ ਵਿਚ ਹੈ, ਪਰਿਵਾਰ ਦਾ ਕਾਰੋਬਾਰ ਦੁੱਧ ਸਪਲਾਈ ਕਰਨ ਦਾ ਹੈ ਅਤੇ ਉਨ੍ਹਾਂ ਨੇ ਕਰਜਾ ਚੁੱਕ ਕੇ ਆਪਣਾ ਪੁੱਤਰ ਵਿਦੇਸ਼ੀ ਧਰਤੀ ਉੱਤੇ ਭੇਜਿਆ ਸੀ | ਪਰਿਵਾਰ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ |