BREAKING NEWS
Search

ਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਇਹ ਖਾਸ ਖਬਰ – ਏਦਾਂ ਹੋਵੇਗਾ ਵੱਡਾ ਫਾਇਦਾ

ਏਦਾਂ ਹੋਵੇਗਾ ਵੱਡਾ ਫਾਇਦਾ

ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਵਿੱਚ ਕੋਈ ਨਾ ਕੋਈ ਬਦਲਾਅ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਦੁਨੀਆਂ ਲਈ ਮੁੱਢਲੀ ਲੋੜ ਹੈ ਘਰੇਲੂ ਖਾਣੇ ਵਾਸਤੇ ਰਸੋਈ ਗੈਸ ,ਜੋਂ ਰੋਜ਼ ਮਰਾ ਜਿੰਦਗੀ ਵਿੱਚ ਵਰਤੀ ਜਾਂਦੀ ਹੈ। ਜਿਸ ਤੋਂ ਬਿਨਾਂ ਅੱਜਕੱਲ ਰਸੋਈ ਦਾ ਕੋਈ ਵੀ ਕੰਮ ਨਹੀਂ ਹੋ ਸਕਦਾ। ਕੇਂਦਰ ਸਰਕਾਰ ਵੱਲੋਂ ਹੁਣ ਗੈਸ ਸੈਲੰਡਰ ਵਰਤਣ ਵਾਲਿਆਂ ਲਈ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਐਲ ਪੀ ਜੀ ਗੈਸ ਸਿਲੰਡਰ ਦੇ ਖਪਤਕਾਰਾਂ ਲਈ ਇਹ ਖਬਰ ਬਹੁਤ ਹੀ ਜ਼ਰੂਰੀ ਹੈ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਰਸੋਈ ਗੈਸ ਖਪਤਕਾਰਾਂ ਦੇ ਖਾਤਿਆਂ ਵਿੱਚ ਆ ਜਾਂਦੀ ਹੈ।

ਗੈਸ ਸਿਲੰਡਰ ਦੀ ਡਿਲਵਰੀ ਨਾਲ ਡਿਸਕਾਊਂਟ ਵੀ ਦਿੱਤਾ ਜਾਂਦਾ ਹੈ ਜਿਸ ਬਾਰੇ ਕੁਝ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ। ਖਾਤੇ ਵਿੱਚ ਆਈ ਸਬਸਿਡੀ ਦੀ ਰਕਮ ਨੂੰ ਲੋਕ ਸਹੀ ਸਮਝ ਲੈਂਦੇ ਹਨ। ਇਸ ਤਰਾਂ ਕੁਝ ਲੋਕ ਸਬਸਿਡੀ ਤੋਂ ਵੰਚਿਤ ਰਹਿ ਜਾਂਦੇ ਹਨ। ਬਹੁਤ ਸਾਰੀਆਂ ਤੇਲ ਕੰਪਨੀਆਂ ਗੈਸ ਸਲੰਡਰ ਦੀ ਆਨਲਾਈਨ ਬੁਕਿੰਗ ਕਰਵਾਉਣ ਤੇ ਡਿਸਕਾਉਂਟ ਦੇ ਰਹੀਆਂ ਹਨ। ਜੋ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਹਨ। ਕੇਂਦਰ ਸਰਕਾਰ ਦੀ ਡਿਜੀਟਲ ਭੁਗਤਾਨ ਤੇ ਆਸ਼ਿਆਨਾ ਨੂੰ ਵਧਾਉਣ ਲਈ ਇਸ ਤਰ੍ਹਾ ਦਾ ਆਫਰ ਪੇਸ਼ ਕਰਦੀਆਂ ਹਨ।

ਗਾਹਕਾਂ ਨੂੰ ਕੈਸ਼ਬੈਕ ,ਇਸਟੈਂਟ ਡਿਸਕਾਊਂਟ ਕੂਪਨ , ਰੀਡੀਮ ਕੀਤੇ ਜਾਣ ਸਬੰਧੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਗੈਸ ਸਿਲੰਡਰ ਪ੍ਰਾਪਤ ਕਰਨ ਤੋਂ ਬਾਅਦ ਗ੍ਰਾਹਕ ਆਪਣੇ ਭੀਮ ਐਪ, ਗੂਗਲ ਪੇਅ, ਫੋਨ ਪੇਅ, ਯੂ ਪੀ ਆਈ, ਪੇ ਟੀ ਐਮ, ਫਰੀ ਚਾਰਜ ਪ੍ਰਚਲਿਤ ਡਿਜੀਟਲ ਪੈਮੇਂਟ ਪਲੇਟਫਾਰਮ ਤੋਂ ਭਗਤਾਨ ਕਰ ਸਕਦੇ ਹਨ। ਇਸ ਤੋਂ ਪਹਿਲੀ ਪੈਮੇਂਟ ਕਰਾਉਣ ਤੇ ਬੁਹਤ ਵਧੀਆ ਕੈਸ਼ ਬੈਕ ਵੀ ਮਿਲਦਾ ਹੈ, 500 ਤੱਕ ਦਾ ਕੈਸ਼ਬੈਕ ਪੇ ਟੀ ਐਮ ਵੱਲੋਂ ਦਿੱਤਾ ਗਿਆ ਹੈ।

ਗੈਸ ਸਿਲੰਡਰ ਦੀ ਬੁਕਿੰਗ ਲਈ ਤੁਸੀਂ ਆਨਲਾਈਨ ਦਾ ਕਿਸੇ ਵੀ ਸਥਾਨ ਤੇ ਭੁਗਤਾਨ ਕਰਕੇ ਲੈ ਸਕਦੇ ਹੋ। ਆਨਲਾਈਨ ਪੇਮੈਂਟ ਕਰਨ ਨਾਲ ਤੁਸੀਂ ਆਪਣੇ ਕੋਲ ਪੈਸੇ ਰੱਖਣ ਤੋਂ ਵੀ ਮੁਕਤ ਹੋ ਜਾਵੋਗੇ। ਗਾਹਕ ਆਪਣੇ ਗੈਸ ਸਲੰਡਰ ਦੀ ਬੁਕਿੰਗ ਵਾਸਤੇ ਆਨਲਾਈਨ ਪੈਮੇਂਟ ਕਰਨ ਲਈ ਇੰਟਰਨੈੱਟ ਬੈਂਕਿੰਗ, ਮੁਬਾਇਲ ਬੈਂਕਿੰਗ ਐਪਲੀਕੇਸ਼ਨ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਦੀ ਵਰਤੋਂ ਕਰਕੇ ਡਿਸਕਾਊਂਟ ਦਾ ਫਾਇਦਾ ਲੈ ਸਕਦੇ ਹੋ।