BREAKING NEWS
ਹਫ਼ਤੇ ਭਰ ਦੀ ਥਕਾਵਟ ਤੋਂ ਬਾਅਦ ਜਿੱਥੇ ਲੋਕ ਐਤਵਾਰ ਨੂੰ ਘਰ ਵਿੱਚ ਆਰਾਮ ਕਰਨ ਦੀ ਯੋਜਨਾ ਬਣਾਉਂਦੇ ਹਨ, ਉੱਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਲੰਬੀ ਬਿਜਲੀ ਕਟੌਤੀ ਹੋਣ ਵਾਲੀ ਹੈ। ਵਿਭਾਗ ਵੱਲੋਂ ਜਾਣਕਾਰੀ ਦੇਂਦੇ ਹੋਏ ਕਿਹਾ ਗਿਆ ਹੈ ਕਿ ਗਰਮੀਆਂ ਦੇ ਮੌਸਮ ਵਿਚ ਲੋਡ ਤੇ ਮੁਰੰਮਤ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਕਈ ਥਾਵਾਂ ‘ਤੇ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਰੋਕੀ ਜਾਵੇਗੀ। ਇਸ ਸਬੰਧੀ ਲੋਕਾਂ ਨੂੰ ਪਹਿਲਾਂ ਹੀ ਅਗਾਹੀ ਦਿੱਤੀ ਗਈ ਹੈ। ਜਲੰਧਰ ਜਲੰਧਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ। ਇਨ੍ਹਾਂ ਵਿੱਚ ਸਰਜੀਕਲ ਕੰਪਲੈਕਸ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰਾਂ ਜਿਵੇਂ ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ, ਕਰਤਾਰ, ਦੋਆਬਾ, ਕਪੂਰਥਲਾ ਅਤੇ ਜਲੰਧਰ ਕੁੰਜ ਆਉਂਦੇ ਹਨ। ਇਹ ਸਪਲਾਈ ਬੰਦ ਹੋਣ ਕਰਕੇ ਕਪੂਰਥਲਾ ਰੋਡ, ਇੰਡਸਟਰੀਅਲ ਕੰਪਲੈਕਸ ਵਰਿਆਣਾ, ਜਲੰਧਰ ਕੁੰਜ ਆਦਿ ਇਲਾਕੇ ਪ੍ਰਭਾਵਿਤ ਹੋਣਗੇ। ਫੋਕਲ ਪੁਆਇੰਟ ਸਬ-ਸਟੇਸ਼ਨ ਨਾਲ ਜੁੜੇ ਨਿਊ ਸ਼ੰਕਰ, ਡੀ-ਬਲਾਕ, ਰਾਏਪੁਰ ਰੋਡ, ਮੋਖੇ, ਪੰਜਾਬੀ ਬਾਗ, ਸਲੇਮਪੁਰ, ਸੰਜੇ ਗਾਂਧੀ ਨਗਰ ਆਦਿ ਇਲਾਕਿਆਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਹ ਬੰਦੀਆਂ ਫੋਕਲ ਪੁਆਇੰਟ ਇੰਡਸਟਰੀਜ਼, ਸਵਰਨ ਪਾਰਕ, ਸੈਣੀ ਕਾਲੋਨੀ, ਬੁਲੰਦਪੁਰ ਆਦਿ ਨੂੰ ਪ੍ਰਭਾਵਿਤ ਕਰਨਗੀਆਂ। ਨੂਰਮਹਿਲ ਨੂਰਮਹਿਲ ਵਿੱਚ 220 ਕੇ.ਵੀ. ਸਬ-ਸਟੇਸ਼ਨ ਤੋਂ ਚੱਲਦੇ ਫੀਡਰਾਂ ਦੀ ਲਾਈਨਾਂ ਦੀ ਸ਼ਿਫਟਿੰਗ ਕਾਰਨ ਸਵੇਰੇ 9 ਵਜੇ ਤੋਂ ਦੁਪਿਹਰ 3 ਵਜੇ ਤਕ ਮੰਡੀ ਰੋਡ, ਚੀਮਾਂ ਏ.ਪੀ., ਸਾਗਰਪੁਰ ਏ.ਪੀ. ਅਤੇ ਫਰਵਾਲਾ ਏ.ਪੀ. ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਤਰਨਤਾਰਨ ਤਰਨਤਾਰਨ ਵਿਚ 132 ਕੇ.ਵੀ.ਏ. ਸਬ-ਸਟੇਸ਼ਨ ਤੋਂ ਚੱਲਦੇ ਸਿਟੀ-6 ਫੀਡਰ ਦੀ ਸਪਲਾਈ 4 ਅਗਸਤ (ਸੋਮਵਾਰ) ਨੂੰ ਸਵੇਰੇ 11 ਵਜੇ ਤੋਂ ਦੁਪਹਿਰ 5 ਵਜੇ ਤਕ ਮੁਰੰਮਤ ਕਾਰਨ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਚੰਦਰ ਕਾਲੋਨੀ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਗੁਰਬਖਸ਼ ਕਾਲੋਨੀ, ਜੈਦੀਪ ਕਾਲੋਨੀ ਅਤੇ ਹੋਰ ਨਜ਼ਦੀਕੀ ਇਲਾਕੇ ਸ਼ਾਮਲ ਹਨ। ਸੰਖੇਪ ਵਿੱਚ:
Search

ਖੇਤੀ ਬਿਲਾਂ ਦਾ ਕਰਕੇ ਹੋਈ ਮੌਤ ਦਾ ਮੋਬਾਈਲ ਤੋਂ ਖੁਲਿਆ ਇਹ -ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਕੋਈ ਨਾ ਕੋਈ ਦੁਖਦਾਈ ਖਬਰ ਸਾਹਮਣੇ ਆ ਜਾਂਦੀ ਹੈ। ਜਿਸ ਨਾਲ ਦੇਸ਼ ਦੇ ਹਾਲਾਤ ਅਤੇ ਅਸਰ ਪੈਂਦਾ ਹੈ ਅਤੇ ਜੋ ਦੇਸ਼ ਦੇ ਮਾਹੌਲ ਨੂੰ ਹੋਰ ਵੀ ਸੋਗ ਮਈ ਕਰ ਦਿੰਦੀ ਹੈ। ਦੇਸ਼ ਨੂੰ ਚਲਾਉਣ ਵਾਸਤੇ ਬਹੁਤ ਸਾਰੇ ਥੰਮ ਹਨ ਜਿਨ੍ਹਾਂ ਦੀ ਮਜ਼ਬੂਤੀ ਸਦਕਾ ਹੀ ਇਸ ਦੇਸ਼ ਦੀ ਬੁਨਿਆਦ ਟਿਕੀ ਹੋਈ ਹੈ। ਇਨ੍ਹਾਂ ਕੰਮਾਂ ਵਿਚੋਂ ਜੇਕਰ ਕੋਈ ਇੱਕ ਥੰਮ ਵੀ ਤਿ-ੜ-ਕ ਜਾਵੇ ਤਾਂ ਪੂਰੇ ਦਾ ਪੂਰਾ ਦੇਸ਼ ਡਾ-ਵਾਂ ਡੋਲ ਹੋ ਜਾਂਦਾ ਹੈ। ਦੇਸ਼ ਵਿੱਚ ਚੱਲ ਰਹੇ ਸਾਰੇ ਵਿਕਾਸ ਕਾਰਜ ਇਸ ਦੇ ਨਾਲ ਪ੍ਰਭਾਵਿਤ ਹੁੰਦੇ ਹਨ ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਵੀ ਸੱ- ਟ ਵੱਜਦੀ ਹੈ।

ਪਰ ਦੇਸ਼ ਦੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਸੜਕਾਂ ਉਪਰ ਰੋਜ਼ਾਨਾ ਹੀ ਹੋ ਰਹੀਆਂ ਇਨ੍ਹਾਂ ਕਿਸਾਨਾਂ ਦੀਆਂ ਮੌਤਾਂ ਕਾਰਨ ਅੰਦਰੂਨੀ ਹਾਲਾਤ ਦੁਖਦਾਈ ਹੋ ਗਏ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਚਲਾਏ ਜਾ ਰਹੇ ਖੇਤੀ ਅੰਦੋਲਨ ਦੇ ਵਿਚੋਂ ਰੋਜ਼ਾਨਾਂ ਹੀ ਕਿਸਾਨ ਸ਼-ਹੀ-ਦ ਹੋ ਰਹੇ ਹਨ। ਹੁਣ ਤੱਕ ਇਸ ਕਿਸਾਨੀ ਸੰਘਰਸ਼ ਦੌਰਾਨ 200 ਤੋਂ ਉੱਪਰ ਕਿਸਾਨ ਸ਼-ਹੀ-ਦ ਹੋ ਚੁੱਕੇ ਹਨ। ਹੁਣ ਖੇਤੀ ਕਾਨੂੰਨਾਂ ਦੇ ਕਾਰਨ ਹੋਈ ਮੌਤ ਦਾ ਭੇ-ਦ ਮੋਬਾਇਲ ਫੋਨ ਕਰ ਕੇ ਖੁੱਲ੍ਹਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਰਨਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਹੋਰ ਕਿਸਾਨ ਇਸ ਕਿਸਾਨੀ ਸੰਘਰਸ਼ ਦੀ ਭੇਟ ਚੜ੍ਹ ਗਿਆ ਹੈ। ਜਿਸ ਦੀ ਮੌਤ ਦਾ ਖੁਲਾਸਾ ਉਸ ਦੇ ਮੋਬਾਇਲ ਫੋਨ ਮਿਲਣ ਤੋਂ ਬਾਅਦ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਨੂੰਨਾਂ ਨੂੰ ਰੱਦ ਨਾ ਕਰਨ ਤੋਂ ਪ੍ਰੇ-ਸ਼ਾ-ਨ ਚੱਲਦੇ ਹੋਏ ਇਕ ਲੱਤਾਂ ਤੋਂ ਅੰ-ਗ-ਹੀ-ਣ ਵਿਅਕਤੀ ਵੱਲੋਂ ਆਪਣੇ ਮੋਬਾਇਲ ਫੋਨ ਤੋਂ ਆਡੀਓ ਵਾਇਰਲ ਕਰਦਿਆਂ ਹੋਇਆ ਇਕ ਵਾਹਨ ਨਾਲ ਟ-ਕ-ਰਾ ਕੇ ਆਪਣੀ ਜਾਨ ਦੇ ਦਿੱਤੀ ਹੈ।

ਇਹ ਘਟਨਾ ਕੱਲ ਸੋਮਵਾਰ ਨੂੰ ਦੇਰ ਰਾਤ ਬਰਨਾਲਾ ਤੋ ਮੋਗਾ ਸੜਕ ਉੱਤੇ ਵਾਪਰੀ ਹੈ। ਇਸ ਮ੍ਰਿਤਿਕ ਦੀ ਪਹਿਚਾਣ 42 ਸਾਲਾ ਦਲਿਤ ਮੱਖਣ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਪੱਖੋਕੇ ਵਜੋਂ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਕੁਝ ਕਿਸਾਨ ਆਗੂਆਂ ਵੱਲੋਂ ਜਦੋਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਉਹਨਾਂ ਨੂੰ ਮ੍ਰਿਤਕ ਕਿਸਾਨ ਦਾ ਫੋਨ ਹਾਦਸੇ ਵਾਲੀ ਜਗ੍ਹਾ ਬਰਨਾਲਾ ਮੋਗਾ ਸੜਕ ਉਪਰੋਂ ਬਰਾਮਦ ਹੋਇਆ ਹੈ। ਜਿਸ ਵਿੱਚ ਉਹ ਆਡੀਓ ਬਰਾਮਦ ਹੋਈ ਹੈ। ਜਿਸ ਨੂੰ ਵਾਇਰਲ ਕਰਨ ਤੋਂ ਬਾਅਦ ਮੱਖਣ ਸਿੰਘ ਵੱਲੋਂ। ਖੁ-ਦ-ਕੁ-ਸ਼ੀ। ਕੀਤੀ ਗਈ ਹੈ। ਉਥੇ ਹੀ ਬਰਨਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸ ਨਿਕ ਅਧਿਕਾਰੀਆਂ ਵੱਲੋਂ ਦਿਨ ਚੜ੍ਹਦੇ ਹੀ 7:30 ਵਜੇ ਦੇ ਕਰੀਬ ਮੰਗਲ ਵਾਰ ਨੂੰ ਪਿੰਡ ਦੇ ਹੀ ਰਾਮ ਬਾਗ਼ ਵਿੱਚ ਸੰ-ਸ-ਕਾ-ਰ ਕਰ ਦਿੱਤਾ ਗਿਆ ਹੈ।