ਪੰਜਾਬੀ ਸੰਗੀਤ ਜਗਤ ਨਾਲ ਸੰਬੰਧਤ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਪਿਤਾ ਦੇ ਦੇਹਾਂਤ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਉਨ੍ਹਾਂ ਦੇ ਪਿਤਾ ਦਾ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ। ਦੁੱਖ ਦੀ ਗੱਲ ਹੈ ਕਿ ਇਹ ਖ਼ਬਰ ਉਸ ਸਮੇਂ ਆਈ ਹੈ ਜਦੋਂ ਖਾਨ ਸਾਹਿਬ ਆਪਣੇ ਮਾਤਾ ਦੇ ਹਾਲ ਹੀ ਵਿੱਚ ਹੋਏ ਦੇਹਾਂਤ ਦੇ ਦੁੱਖ ਤੋਂ ਹਜੇ ਉਭਰੇ ਵੀ ਨਹੀਂ ਸਨ।

Previous Postਪੰਜਾਬ ਚ ਇਥੇ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5:30 ਵਜੇ ਤੱਕ ਬਿਜਲੀ ਦਾ ਲਗੇਗਾ ਲੰਬਾ ਕੱਟ
Next Postਰਾਜਵੀਰ ਜਵੰਦਾ ਬਾਰੇ ਵੱਡਾ ਖ਼ੁਲਾਸਾ ! ਹਿਮਾਚਲ ਨਹੀਂ, ਇਸ ਜਗ੍ਹਾ ਹੋਇਆ ਸੀ ਐਕਸੀਡੈਂਟ






