ਕੂੜਾ ਚੁੱਕਣ ਵਾਲੀ ਇਸ ਕੁੜੀ ਦੀ ਜਦੋਂ ਅਸਲੀਅਤ ਪਤਾ ਲਗੀ ਸਾਰੇ ਰਹਿ ਗਏ ਹੱਕੇ ਬੱਕੇ

852

ਤਾਜਾ ਵੱਡੀ ਖਬਰ

ਜਿੰਦਗੀ ਵਿੱਚ ਹਰ ਇਨਸਾਨ ਸੁਪਨੇ ਵੇਖਦਾ ਹੈ। ਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਜਿੰਦ-ਜਾਨ ਲਾ ਦਿੰਦਾ ਹੈ। ਕੁਛ ਲੋਕਾਂ ਦੇ ਸੁਪਨੇ ਪੂਰੇ ਹੋ ਜਾਂਦੇ ਹਨ। ਤੇ ਕੁਝ ਦੇ ਹੱਥ ਨਿਰਾਸ਼ਾ ਆ ਜਾਂਦੀ ਹੈ। ਤੇ ਉਹ ਦੁਬਾਰਾ ਅੱਗੇ ਵਧਣ ਦੀ ਕੋਸ਼ਿਸ਼ ਕੀਤੇ ਬਿਨਾਂ, ਉਸ ਨਿਰਾਸ਼ਾ ਵਿਚ ਗੁੰ- ਮ ਹੋ ਜਾਂਦੇ ਹਨ। ਉਹਨਾਂ ਦੀ ਇਹ ਹਾਰ ਉਹਨਾਂ ਤੇ ਦਿਮਾਗ ਤੇ ਇਸ ਤਰਾਂ ਹਾਵੀ ਹੋ ਜਾਂਦੀ ਹੈ ਕਿ ਇਨਸਾਨ ਨਾ ਚਾਹੁੰਦੇ ਹੋਏ ਵੀ ਤ-ਣਾ- ਅ ਵਿਚ ਚਲਿਆ ਜਾਂਦਾ ਹੈ।

ਇਹ ਮਾਨਸਿਕ ਤਣਾਅ ਆਪਣਿਆਂ ਤੋਂ ਕਦੋਂ ਦੂਰ ਕਰ ਦੇਵੇ , ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ । ਦਿਮਾਗੀ ਪ੍ਰੇ-ਸ਼ਾ- ਨੀ ਦੇ ਚੱਲਦੇ ਹੋਏ ਬਹੁਤ ਸਾਰੇ ਇਨਸਾਨ ਗਲਤ ਫੈਸਲੇ ਲੈ ਲੈਂਦੇ ਹਨ ਜਿਨ੍ਹਾਂ ਦੀਆਂ ਖਬਰਾਂ ਪੜ੍ਹਦੇ ਤੇ ਸੁਣਦੇ ਰਹਿੰਦੇ ਹਾਂ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਸਭ ਕੂੜਾ ਚੁੱਕਣ ਵਾਲੀ ਕੁੜੀ ਦੀ ਸੱਚਾਈ ਜਾਣ ਕੇ ਹੈਰਾਨ ਰਹਿ ਗਏ । ਇਹ ਘਟਨਾ ਹੈਦਰਾਬਾਦ ਦੀ ਮੁਟਿਆਰ ਦੀ ਹੈ , ਜੋਂ 23 ਜੁਲਾਈ ਨੂੰ ,ਗੋਰਖਪੁਰ ਦੇ ਨੇੜੇ ਪਾਗ਼ਲ ਹਾਲਤ ਵਿੱਚ ,ਤੇਜ਼ ਗਰਮੀ ਵਿੱਚ ,8 ਸੈੱਟ ਕੱਪੜੇ ਪਾਏ ਹੋਏ ਇਕ ਲੜਕੀ ਡਸਟਬਿਨ ਦੇ ਨੇੜੇ ਚਾਵਲ ਖਾ ਰਹੀ ਹਾਲਤ ਵਿਚ ਮਿਲੀ ਸੀ।

ਉਸ ਔਰਤ ਬਾਰੇ ਕਿਸੇ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਔਰਤ ਨੂੰ ਮਟਰੂਚਾਇਆ ਚੈਰੀਟੇਬਲ ਫਾਊਂਡੇਸ਼ਨ ਦੇ ਹਵਾਲੇ ਕਰ ਦਿੱਤਾ। ਜਿੱਥੇ ਉਸ ਦਾ ਤਿੰਨ ਮਹੀਨੇ ਇਲਾਜ਼ ਚੱਲਿਆ ਤੇ ਉਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਬਾਰੇ ਦੱਸਿਆ। ਜਿਸ ਤੋਂ ਬਾਅਦ ਉਸ ਦੇ ਪਿਤਾ ਜੀ ਉਸ ਨੂੰ ਆਪਣੇ ਨਾਲ ਘਰ ਲੈ ਕੇ ਜਾਣ ਲਈ ਆਏ ।ਜਦੋਂ ਉਸ ਦੇ ਪਿਤਾ ਨੇ ਉਸ ਦੇ ਪਿਛੋਕੜ ਬਾਰੇ ਦੱਸਿਆ ਤਾਂ ਸਭ ਹੈਰਾਨ ਰਹਿ ਗਏ।

ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਨਾਮ ਰਜਨੀ ਹੈ । ਜਿਸ ਨੇ 2000 ਵਿੱਚ ਪਹਿਲੀ ਡਵੀਜ਼ਨ ਤੋਂ ਐਮ ਬੀ ਏ ਪਾਸ ਕੀਤੀ ਸੀ । ਉਸ ਦਾ ਸੁਪਨਾ ਆਈਏਐਸ ਅਫ਼ਸਰ ਬਣਨ ਦਾ ਸੀ।ਜਿਸ ਕਾਰਨ ਉਸ ਨੇ ਦੋ ਵਾਰ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ, ਤੇ ਦੋਨੋਂ ਵਾਰ ਅਸਫ਼ਲ ਹੋ ਗਈ। ਜਿਸ ਕਾਰਨ ਉਸ ਉਪਰ ਮਾਨਸਿਕ ਤ-ਣਾ- ਓ ਹਾਵੀ ਹੋਣ ਲੱਗਾ। ਜਿਸ ਨੂੰ ਦੂਰ ਕਰਨ ਲਈ ਉਸ ਨੇ ਹੈਦਰਾਬਾਦ ਦੀ ਮਲਟੀਨੈਸ਼ਨਲ ਕੰਪਨੀ ਵਿਚ ਐੱਚ ਆਰ ਦੀ ਨੌਕਰੀ ਸ਼ੁਰੂ ਕੀਤੀ। ਪਰ ਫਿਰ ਵੀ ਉਹ ਇਸ ਉਦਾਸੀ ਦੇ ਚੱਲਦੇ ਹੋਏ ਪਿਛਲੇ ਸਾਲ ਨਵੰਬਰ ਵਿਚ ਘਰ ਤੋਂ ਚਲੀ ਗਈ।

ਉਸ ਤੋਂ ਬਾਅਦ ਅੱਠ ਮਹੀਨੇ ਬਾਅਦ ਰਜਨੀ ਕੂੜਾ ਚੁੱਕਣ ਵਾਲੇ ਭੇਸ ਵਿੱਚ ਮਿਲੀ। ਕਿਉਂਕਿ ਉਸ ਦੀ ਦਿਮਾਗੀ ਬੀਮਾਰੀ ਇੰਨੀ ਵਧ ਗਈ, ਜਿਸ ਕਾਰਨ ਉਹ ਕੂੜਾ ਚੁੱਕਣ ਵਾਲੀ ਬਣ ਗਈ। ਇਸ ਲੜਕੀ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਗਈ ਹੈ। ਜੋ 8 ਮਹੀਨੇ ਦੇ ਸਫ਼ਰ ਦੌਰਾਨ ਮੰਗ ਕੇ ਖਾਂਦੀ ਹੋਈ ਕਰੀਬ ਡੇਢ ਹਜ਼ਾਰ ਕਿਲੋਮੀਟਰ ਦੂਰ ਗੋਰਖਪੁਰ ਪਹੁੰਚ ਗਈ।