BREAKING NEWS
Search

ਕਿਸਾਨ ਅੰਦੋਲਨ: 3 ਦਿਨ ਪਹਿਲਾ ਆਸਟ੍ਰੇਲੀਆ ਤੋਂ ਆਏ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਸ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਇਕ ਟਰੈਕਟਰ ਪਰੇਡ ਕੱਢੀ ਗਈ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹ ਟਰੈਕਟਰ ਪਰੇਡ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੋਂ ਸ਼ੁਰੂ ਹੁੰਦੀ ਹੋਈ ਕੌਮੀ ਰਾਜਧਾਨੀ ਦੇ ਅੰਦਰ ਤਕ ਆਈ। ਇਸ ਪਰੇਡ ਵਿੱਚ ਸ਼ਾਮਲ ਹੋਏ ਟਰੈਕਟਰਾਂ ਦੀ ਗਿਣਤੀ ਵੀ ਇਕ ਲੱਖ ਤੋਂ ਵੱਧ ਦੱਸੀ ਜਾ ਰਹੀ ਹੈ। ਬੀਤੇ ਦਿਨੀਂ ਕਿਸਾਨਾਂ ਵੱਲੋਂ ਕੀਤੀ ਗਈ ਇਸ ਪਰੇਡ ਦੌਰਾਨ ਕੁੱਝ ਥਾਵਾਂ ਉੱਪਰ। ਹਿੰ – ਸਾ। ਹੋਣ ਦੇ ਸਮਾਚਾਰ ਵੀ ਪ੍ਰਾਪਤ ਹੋਏ ਹਨ।

ਜਿਨ੍ਹਾਂ ਦੇ ਵਿਚ ਪੁਲਸ ਦਲ ਦੇ ਮੈਂਬਰਾਂ ਨਾਲ ਪਰੇਡ ਵਿੱਚ ਸ਼ਾਮਲ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੌਰਾਨ ਇਕ। ਗ-ਮ-ਗੀ-ਨ। ਸਮਾਚਾਰ ਪ੍ਰਾਪਤ ਹੋਇਆ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤੇ ਇਕ ਨੌਜਵਾਨ ਦੀ ਇਸ ਟਰੈਕਟਰ ਪਰੇਡ ਵਿੱਚ ਮੌਤ ਹੋ ਗਈ। ਇਕ ਨਿੱਜੀ ਖ਼ਬਰ ਏਜੰਸੀ ਮੁਤਾਬਕ ਇਹ ਨੌਜਵਾਨ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾਂ ਨਵਰੀਤ ਸਿੰਘ ਅਜੇ ਤਿੰਨ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਭਾਰਤ ਵਾਪਸ ਆਇਆ ਸੀ।

ਪਰ ਉਸ ਨੇ ਆਪਣੇ ਵਤਨ ਵਾਪਸ ਪਰਤਣ ਦੀ ਖਬਰ ਆਪਣੇ ਪਰਿਵਾਰ ਨੂੰ ਨਹੀਂ ਦਿੱਤੀ। ਮ੍ਰਿਤਕ ਨਵਰੀਤ ਸਿੰਘ ਉਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਦਿਬਦੀਬਾ ਦਾ ਰਹਿਣ ਵਾਲਾ ਸੀ ਜੋ ਆਪਣੇ ਹੀ ਪਿੰਡ ਤੋਂ ਆਏ ਹੋਏ ਕਿਸਾਨਾਂ ਦੇ ਨਾਲ ਇਸ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ ਸੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਜਦੋਂ ਇਸ ਟਰੈਕਟਰ ਪਰੇਡ ਦੌਰਾਨ। ਹਿੰ- ਸਾ। ਭ-ੜ-ਕ ਰਹੀ ਸੀ। ਉਸ ਸਮੇਂ ਕੁਝ ਸਮਾਜ ਵਿਰੋਧੀ ਲੋਕ ਬੜੀ ਹੀ ਤੇਜ਼ ਰਫਤਾਰ ਅਤੇ ਗ-ਲ-ਤ ਦਿਸ਼ਾਵਾਂ ਵੱਲ ਟਰੈਕਟਰ ਚਲਾ ਰਹੇ ਸਨ।

ਇਸੇ ਦੌਰਾਨ ਇਕ ਟਰੈਕਟਰ ਬੜੀ ਤੇਜ਼ ਰਫ਼ਤਾਰ ਨਾਲ ਬੈਰੀ ਕੇਡਿੰਗ ਵਿਚ ਲੱਗ ਉਲਟ ਬਾ-ਜ਼ੀ-ਆਂ ਖਾਂਦਾ ਹੋਇਆ ਪਲਟ ਗਿਆ। ਇਸ ਘਟਨਾ ਦੌਰਾਨ ਨਵਰੀਤ ਸਿੰਘ ਦੇ ਸਿਰ ਚ ਸੱ-ਟ ਲੱਗ ਗਈ । ਪੁਲਿਸ ਦੇ ਦੱਸਣ ਮੁਤਾਬਕ ਉਸ ਦੇ ਸਿਰ ਵਿਚ ਚੋ-ਟ ਆਉਣ ਦੇ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਛਾ ਗਿਆ ਹੈ ਉਨ੍ਹਾਂ। ਸੇ-ਜ-ਲ। ਅੱਖਾਂ ਦੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਨਵਰੀਤ ਦੇ ਇਸ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦੀ ਕੋਈ ਖਬਰ ਨਹੀਂ ਸੀ।