BREAKING NEWS
Search

ਕਿਸਾਨੀ ਸੰਘਰਸ਼ ਚ ਨੌਜਵਾਨ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਸਰਕਾਰ ਦਾ ਆਪਣਾ ਅ-ੜੀ-ਅ-ਲ ਰਵਈਆ ਅਤੇ ਕਿਸਾਨਾਂ ਦੀਆਂ ਆਪਣਿਆ ਮੰਗਾ, ਇਹਨਾਂ ਦੋਨਾਂ ਦੇ ਵਿਚਕਾਰ ਅਜੇ ਤਕ ਕੋਈ ਹੱਲ ਨਹੀਂ ਹੋਇਆ। ਸਰਕਾਰ ਜਿੱਥੇ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨ ਰੱਦ ਨਹੀ ਕਰੇਗੀ, ਉਥੇ ਹੀ ਕਿਸਾਨ ਜਥੇ ਬੰਦੀਆਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਿਸ ਨਹੀਂ ਜਾਣਗੇ। ਲਗਾ ਤਾਰ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਗੱਲ ਬਾਤ ਵੀ ਚਲ ਰਹੀ ਹੈ, ਅਤੇ ਇਸੇ ਵਿਚਕਾਰ ਇਕ ਹੋਰ ਖ਼ਬਰ ਨੇ ਦਸਤਕ ਦੇ ਦਿੱਤੀ ਹੈ , ਇੱਕ ਨੌਜਵਾਨ ਨੂੰ ਇਸ ਕਿਸਾਨੀ ਅੰਦੋਲਨ ਚ ਸ਼-ਹੀ-ਦੀ ਪ੍ਰਾਪਤ ਹੋਈ ਹੈ।

ਨੌਜਵਾਨ 30 ਸਾਲਾਂ ਦਾ ਸੀ, ਉਹ ਕਿਸਾਨੀ ਅੰਦੋਲਨ ਚ ਕਾਫੀ ਸਮੇਂ ਤੋਂ ਜੁੜਿਆ ਹੋਇਆ ਸੀ, ਠੰਡ ਦੀ ਵਜਹ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਭਵਾਨੀਗੜ੍ਹ ਦਾ ਰਹਿਣ ਵਾਲਾ ਇਹ ਨੌਜਵਾਨ, 20 ਦਿਸੰਬਰ ਨੂੰ ਸੰਘਰਸ਼ ਚ ਸ਼ਾਮਿਲ ਹੋਇਆ ਸੀ, ਉੱਥੇ ਉਸਨੂੰ ਠੰਡ ਲੱਗ ਗਈ ਜਿਸਦੇ ਚਲਦੇ ਉਸਦੀ ਹਾਲਤ ਖਰਾਬ ਹੋ ਗਈ। ਹਾਲਤ ਖਰਾਬ ਹੋਣ ਦੇ ਚਲਦੇ ਨੌਜਵਾਨ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਖਰਾਬ ਹੋ ਗਈ। ਦਸਣਾ ਬਣਦਾ ਹੈ ਕਿ 25 ਦਿਸੰਬਰ ਨੂੰ ਨੌਜਵਾਨ ਨੂੰ ਵਾਪਿਸ ਭੇਜ ਦਿੱਤਾ ਗਿਆ ਸੀ,

ਜਿਸ ਤੋਂ ਬਾਅਦ ਉਸਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਅਤੇ ਇਲਾਜ਼ ਦੌਰਾਨ ਉਸਦੀ ਹਾਲਤ ਖਰਾਬ ਹੋਣ ਦੇ ਚਲਦੇ ਅੱਗੇ ਰੈਫਰ ਕਰ ਦਿੱਤਾ ਗਿਆ। ਨੌਜਵਾਨ ਦੀ ਮੌਤ ਠੰਡ ਚ ਸੰਘਰਸ਼ ਚ ਬੈਠੇ ਦੌਰਾਨ ਹੋਈ, ਨੌਜਵਾਨ ਨੂੰ ਨਮੂਨੀਆ ਹੋ ਗਿਆ ਸੀ, ਜਿਸ ਕਰਕੇ ਉਸਦੀ ਹਾਲਤ ਖਰਾਬ ਹੋ ਗਈ। ਜਿਕਰ ਯੋਗ ਹੈ ਕਿ ਸੰਗਰੂਰ ਦੇ ਹਸਪਤਾਲ ਚ ਨੌਜਵਾਨ ਦਾ ਇਲਾਜ ਚਲ ਰਿਹਾ ਸੀ, ਜਿੱਥੇ ਉਸਦੀ ਹਾਲਤ ਖ਼ਰਾਬ ਹੋ ਗਈ, ਉਸਨੂੰ ਚੰਡੀਗੜ੍ਹ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ,

ਰਸਤੇ ਚ ਹੀ ਨੌਜਵਾਨ ਨੇ ਦਮ ਤੋ- ੜ ਦਿੱਤਾ ਨੌਜਵਾਨ ਆਪਣਿਆ ਤੌ ਦੂਰ ਹੋ ਗਿਆ, ਨੌਜਵਾਨ ਦੀ ਹਾਲਤ ਖ਼ਰਾਬ ਸੀ, ਪਰਿਵਾਰ ਹੁਣ ਰੋਣ ਤੌ ਸਿਵਾਏ ਕੁੱਝ ਨਹੀਂ ਕਰ ਪਾ ਰਿਹਾ। ਕਿਸਾਨ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ,ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਕੋਲ ਇੱਕ ਏਕੜ ਹੀ ਜਮੀਨ ਸੀ, ਪਰਿਵਾਰ ਦਾ ਗੁਜ਼ਾਰਾ ਮੁ-ਸ਼-ਕਿ-ਲ ਨਾਲ ਚਲਦਾ ਸੀ, ਅਤੇ ਹੁਣ ਪਰਿਵਾਰ ਦਾ ਨੌਜਵਾਨ ਪੁੱਤਰ ਉਹਨਾਂ ਤੋਂ ਦੂਰ ਹੋ ਗਿਆ ਹੈ।