ਕਨੇਡਾ ‘ਚ ਵਾਪਰਿਆ ਕਹਿਰ ਏਦਾਂ ਕੀਤਾ ਮੌਤ ਦਾ ਤਾਂਡਵ – ਪੰਜਾਬ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਖ਼ਬਰਾਂ ਇਨਸਾਨੀ ਜ਼ਿੰਦਗੀ ਦੇ ਵਿੱਚ ਮਨੋਰੰਜਨ ਅਤੇ ਜਾਣਕਾਰੀ ਦਾ ਸ੍ਰੋਤ ਹੁੰਦੀਆਂ ਨੇ। ਦੇਸ਼ ਵਿਦੇਸ਼ ਦੀਆਂ ਗੱਲਾਂ ਬਾਰੇ ਜਾਣਕਾਰੀ ਮਨੁੱਖ ਨੂੰ ਇਨ੍ਹਾਂ ਤੋਂ ਹੀ ਮਿਲਦੀ ਹੈ। ਪਰ ਅੱਜ ਦੇ ਹਾਲਾਤਾਂ ਵਿੱਚ ਦੁੱਖ ਭਰੀਆਂ ਖ਼ਬਰਾਂ ਦੀ ਹਰ ਪਾਸੇ ਭਰਮਾਰ ਹੈ। ਬੀਤੇ ਦਿਨ ਅਮਰੀਕਾ ਦੇ ਟੈਕਸਾਸ ਦੇ ਹਿਊਸਟਨ ਸ਼ਹਿਰ ਤੋਂ ਜਾਣਕਾਰੀ ਮਿਲੀ ਸੀ ਜਿੱਥੇ ਕੁੱਝ ਅਣਪਛਾਤੇ ਵਿਅਕਤੀ ਵੱਲੋਂ। ਗੋ -ਲੀ ਨਾਲ। ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਸੀ। ਅਤੇ ਅੱਜ ਕੈਨੇਡਾ ਦੇ ਸ਼ਹਿਰ ਸਰੀ ਤੋਂ ਇੱਕ ਪਰਿਵਾਰ ਜ਼ਖਮੀ ਹਾਲਤ ਵਿੱਚ ਮਿਲਿਆ ਹੈ।

ਸਰੀ ਦੇ 127 ਸਟ੍ਰੀਟ ਦੇ 66 ਐਵੇਨਿਉ ਦੇ ਲਾਗੇ ਇੱਕ ਟਾਊਨਹਾਊਸ ਕੰਪਲੈਕਸ ਵਿੱਚੋਂ ਇੱਕ ਔਰਤ ਬੇਹੱਦ ਜ਼ਖਮੀ ਹਾਲਤ ਵਿੱਚ ਪੁਲਿਸ ਨੂੰ ਮਿਲੀ। ਇਸੇ ਹੀ ਘਰ ਵਿੱਚ ਇੱਕ 2 ਸਾਲ ਦਾ ਮਾਸੂਮ ਬੱਚਾ ਅਤੇ ਇੱਕ ਹੋਰ ਆਦਮੀ ਜ਼ਖ਼ਮੀ ਹਾਲਤ ਵਿੱਚ ਮਿਲੇ। ਪੁਲਿਸ ਵੱਲੋਂ ਦੱਸੇ ਅਨੁਸਾਰ ਇਹ ਘਟਨਾ ਮੰਗਲਵਾਰ ਦੀ ਰਾਤ 9 ਵਜੇ ਦੇ ਕਰੀਬ ਵਾਪਰੀ ਜਿੱਥੇ ਇੱਕ ਅਣਜਾਣ ਵਿਅਕਤੀ ਨੇ ਚਾਕੂ ਦੀ ਮਦਦ ਨਾਲ ਇਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਹੋਈ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਜਦ ਕਿ ਬੱਚਾ ਅਤੇ ਇੱਕ ਹੋਰ ਆਦਮੀ ਹਸਪਤਾਲ ਵਿਚ ਇਲਾਜ ਅਧੀਨ ਹਨ। ਘਟਨਾ ਸਥਾਨ ਤੋਂ ਫਰਾਰ ਹੋਏ ਦੋ-ਸ਼ੀ ਦਾ ਕਾਫ਼ੀ ਦੇਰ ਪਿੱਛਾ ਕਰਨ ਤੋਂ ਬਾਅਦ ਫੜ ਲਿਆ ਗਿਆ। ਪੁਲੀਸ ਅਧਿਕਾਰੀਆਂ ਦੀ ਮੰਨੀਏ ਤਾਂ। ਹ-ਮ-ਲਾ-ਵ- ਰ। ਅਤੇ ਮ੍ਰਿਤਕ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਸਨ। ਪਹਿਲੀ ਵਾਰੀ ਵਿਚ ਦੇਖਣ ਤੇ ਇਹ ਵਾਰਦਾਤ। ਲੁੱ ਟ – ਖੋ ਹ। ਦੀ ਘਟਨਾ ਜਾਪ ਰਹੀ ਸੀ। ਪਰ ਅੰਦਰੂਨੀ ਜਾਂਚ

ਕਰਨ ਤੋਂ ਬਾਅਦ ਇਸ ਦੇ ਹਾਲਾਤ ਲੁੱਟ-ਖੋਹ ਵਾਲੇ ਨਹੀਂ ਸਗੋਂ ਘਰੇਲੂ ਹਿੰ – ਸਾ ਵਾਲੇ ਲੱਗ ਰਹੇ ਨੇ। ਸਥਾਨਕ ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇੱਥੇ ਰਹਿਣ ਵਾਲਾ ਪਰਿਵਾਰ ਪੰਜਾਬੀ ਸੀ। ਗੱਲਬਾਤ ਦੌਰਾਨ ਲੋਕਾਂ ਨੇ ਮ੍ਰਿਤਕ ਔਰਤ ਦਾ ਨਾਮ ਵੀ ਦੱਸਿਆ ਸੀ ਪਰ ਇਸ ਦੀ ਪੁਲੀਸ ਵੱਲੋਂ ਅਧਿਕਾਰਤ ਤੌਰ ‘ਤੇ ਪੁਸ਼ਟੀ ਨਾ ਕੀਤੇ ਜਾਣ ਕਾਰਨ ਨਹੀਂ ਦੱਸਿਆ ਜਾ ਸਕਦਾ।