ਆਈ ਤਾਜਾ ਵੱਡੀ ਖਬਰ 

ਇਸ ਦੁਨੀਆ ਚ ਇੱਕ ਮਾਂ ਹੀ ਹੁੰਦੀ ਹੈ, ਜਿਹੜੀ ਆਪਣੇ ਬੱਚਿਆਂ ਖਾਤਰ ਦੁਨੀਆਂ ਦੀ ਵੱਡੀ ਤੋਂ ਵੱਡੀ ਮੁਸ਼ਕਿਲ ਤੇ ਪਰੇਸ਼ਾਨੀ ਦੇ ਨਾਲ ਲੜ ਜਾਂਦੀ ਹੈ। ਪਰ ਆਪਣੇ ਬੱਚਿਆਂ ਨੂੰ ਇੱਕ ਖਰੋਸ਼ ਤਕ ਨਹੀਂ ਆਉਣ ਦਿੰਦੀ l ਪਰ ਜਰਾ ਇਹ ਸੋਚੋ ਕਿ ਜੇਕਰ ਇੱਕ ਮਾਂ ਹੀ ਹੈਵਾਨ ਬਣ ਜਾਵੇ, ਤਾਂ ਬੱਚਿਆਂ ਤੇ ਕੀ ਬੀਤੇਗੀ? ਅਜਿਹਾ ਮਾਮਲਾ ਹੁਣ ਸਾਂਝਾ ਕਰਾਂਗੇ, ਜਿੱਥੇ ਇੱਕ ਮਾਂ ਦੇ ਵੱਲੋਂ ਆਪਣੇ ਬੱਚਿਆਂ ਪ੍ਰਤੀ ਹੈਵਾਨੀਅਤ ਵਿਖਾਈ ਗਈl ਇੱਕ ਔਰਤ ਨੂੰ ਆਪਣੇ ਦੋ ਬੱਚਿਆਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਔਰਤ ਦੇ ਵਲੋਂ ਆਪਣੇ ਬੱਚਿਆਂ ਪ੍ਰਤੀ ਹੈਵਾਨੀਅਤ ਵਖਾਉਂਦੇ ਹੋਏ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਔਰਤ ਨੂੰ ਆਪਣੇ ਪਤੀ ਦੀ ਸਾਬਕਾ ਪਤਨੀ ਨਾਲ ਸਾਜ਼ਿਸ਼ ਰਚਣ ਦਾ ਵੀ ਦੋਸ਼ੀ ਪਾਇਆ ਗਿਆ ਸੀ ਤੇ ਅਦਾਲਤ ਨੇ ਇਸ ਵਹਿਸ਼ੀਆਨਾ ਜੁਰਮ ਲਈ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜਿਸ ਕਾਰਨ ਇਲਾਕੇ ਭਰ ਦੇ ਵਿੱਚ ਡਰ ਕੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਮਾਮਲਾ ਅਮਰੀਕਾ ਦੇ ਇਡਾਹੋ ਸ਼ਹਿਰ ਦਾ ਹੈ। ਜਿੱਥੇ ਔਰਤ ਨੇ ਆਪਣੀ ਦਲੀਲ ‘ਚ ਹੈਰਾਨ ਕਰਨ ਵਾਲਾ ਬਿਆਨ ਦਿੱਤਾ ।

ਉਸ ਨੇ ਦਾਅਵਾ ਕੀਤਾ ਕਿ ਦੁਨੀਆ ਖਤਮ ਹੋ ਰਹੀ ਤੇ ਉਹ ਆਪਣੇ ਪੁੱਤ ਅਤੇ ਧੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਸੀ। ਇੱਕ ਅਜਿਹੀ ਗੱਲ ਇਸ ਔਰਤ ਦੇ ਵਲੋਂ ਕੀਤੀ ਗਈ ਉਸ ਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ, ਉਸ ਵੱਲੋਂ ਆਖਿਆ ਗਿਆ ਕਿ ਜਿੱਥੇ ਦੁਨੀਆਂ ਖਤਮ ਹੋ ਜਾਵੇਗੀ। ਉੱਥੇ ਹੀ ਉਹ ਆਪਣੇ ਬੱਚਿਆਂ ਨੂੰ ਸਵਰਗ ਭੇਜ ਦਿਤਾ l ਜਿਸ ਕਾਰਨ ਉਸ ਦੇ ਉਹ ਦੋਵੇਂ ਬਚੇ ਸਵਰਗ ਵਿਚ ਹਨ। ਆਖਿਆ ਗਿਆ ਕਿ ਉਹ ਆਪਣੇ ਬੱਚਿਆਂ ਦੇ ਨਾਲ ਹਮੇਸ਼ਾ ਹੀ ਗੱਲਾਂ ਕਰਦੀ ਰਹਿੰਦੀ ਆ । ਉਸਨੇ ਇਹ ਵੀ ਕਿਹਾ ਕਿ ਪ੍ਰਭੂ ਯੀਸੂ ਨੇ ਉਸ ਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਸੀ।

ਦਸਦਿਆ ਕਿ ਇਸ ਔਰਤ ਦਾ ਨਾਂ ਲੋਰੀ ਵੇਲੋ ਡੇਬੇਲ ਹੈ। ਔਰਤ ਨੇ ਆਪਣੀ 16 ਸਾਲਾ ਧੀ ਟਾਇਲੀ ਰਿਆਨ ਅਤੇ 7 ਸਾਲਾਂ ਪੁੱਤਰ ਜੋਸ਼ੂਆ ਡੇਬੈੱਲ ਦੇ ਕਤਲ ਲਈ ਦੋਸ਼ੀ ਮੰਨਿਆ। ਫਿਲਹਾਲ ਅਦਾਲਤ ਦੇ ਵਲੋਂ ਇਸ ਔਰਤ ਨੂੰ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ l

Home  ਤਾਜਾ ਖ਼ਬਰਾਂ  ਔਰਤ ਨੇ ਹੈਰਾਨ ਕਰਨ ਵਾਲਾ ਕੀਤਾ ਕਾਰਾ , ਬੱਚਿਆਂ ਨੂੰ ਮਾਰ ਕਿਹਾ ਭੇਜ ਦਿੱਤੇ ਹਨ ਸਵਰਗ ਚ ਦੁਨੀਆ ਖਤਮ ਹੋ ਰਹੀ
                                                      
                              ਤਾਜਾ ਖ਼ਬਰਾਂ                               
                              ਔਰਤ ਨੇ ਹੈਰਾਨ ਕਰਨ ਵਾਲਾ ਕੀਤਾ ਕਾਰਾ , ਬੱਚਿਆਂ ਨੂੰ ਮਾਰ ਕਿਹਾ ਭੇਜ ਦਿੱਤੇ ਹਨ ਸਵਰਗ ਚ ਦੁਨੀਆ ਖਤਮ ਹੋ ਰਹੀ
                                       
                            
                                                                   
                                    Previous Postਪਤੀ ਨਾਲ ਹਨੀਮੂਨ ਮਨਾਉਣ ਜਾ ਰਹੀ ਪਤਨੀ ਹੋਈ ਰਹੱਸਮਈ ਹਾਲਾਤਾਂ ਚ ਲਾਪਤਾ , 72 ਘੰਟਿਆਂ ਚ ਇਥੋਂ ਮਿਲੀ ਸ਼ਾਪਿੰਗ ਕਰਦੀ
                                                                
                                
                                                                    
                                    Next Postਮੁੰਡੇ ਨੂੰ ਆਪਣਾ ਚਿਹਰਾ ਨਹੀਂ ਸੀ ਪਸੰਦ , ਕਰਵਾ ਲਈ ਸਰਜਰੀ ਹੁਣ ਹੋਇਆ ਬੁਰਾ ਹਾਲ
                                                                
                            
               
                            
                                                                            
                                                                                                                                            
                                    
                                    
                                    



