ਔਰਤ ਨੂੰ ਅਜੇ ਪਤਾ ਵੀ ਨਹੀਂ ਸੀ ਕਿ ਉਹ ਕੈਂਸਰ ਤੋਂ ਹੈ ਪੀੜਤ, ਡਾਕਟਰਾਂ ਨੇ ਕ੍ਰਿਸ਼ਮਾ ਕਰ ਇਕ ਹੀ ਦਿਨ ਚ ਸਫਲ ਇਲਾਜ ਕੀਤਾ

ਆਈ ਤਾਜਾ ਵੱਡੀ ਖਬਰ 

ਦੇਸ਼ ਵਿਦੇਸ਼ ਦੇ ਵਿਚ ਲੋਕਾਂ ਵੱਲੋਂ ਜਿੱਥੇ ਬਹੁਤ ਸਾਰੀਆਂ ਬੀਮਾਰੀਆਂ ਦਾ ਸਾਹਮਣਾ ਕੀਤਾ ਜਾਂਦਾ ਹੈ ਉਥੇ ਹੀ ਵਿਸ਼ਵ ਵਿਚ ਫੈਲੀ ਕਰੋਨਾ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਹਸਤੀਆਂ ਮੌਤ ਦੇ ਮੂੰਹ ਵਿਚ ਚਲੇ ਗਈਆਂ। ਇਸ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਉਥੇ ਹੀ ਲੋਕਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ। ਸਾਰੇ ਦੇਸ਼ਾਂ ਵੱਲੋਂ ਜਿਥੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਇਸ ਉਪਰ ਕਾਬੂ ਪਾਇਆ ਗਿਆ ਉਥੇ ਹੀ ਲੋਕਾਂ ਨੂੰ ਹੋਰ ਵੀ ਸਿਹਤ ਸਬੰਧੀ ਬਿਮਾਰੀਆਂ ਹੁਣ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ

ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ ਅਤੇ ਬਹੁਤ ਸਾਰੇ ਅਜਿਹੇ ਮਾਮਲੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਹੁਣ ਏਥੇ ਔਰਤ ਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਕੈਂਸਰ ਤੋਂ ਪੀੜਤ ਹੈ ਜਿੱਥੇ ਡਾਕਟਰ ਵੱਲੋਂ ਇਕ ਦਿਨ ਵਿਚ ਸਫ਼ਲ ਇਲਾਜ਼ ਕਰਕੇ ਕਰਿਸ਼ਮਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਟੈਕਸਾਸ ਦੇ ਵਿੱਚ ਕੈਂਸਰ ਤੋਂ ਪੀੜਤ ਸੀ। ਉੱਥੇ ਹੀ ਡਾਕਟਰਾਂ ਵੱਲੋਂ ਉਸਦਾ ਸਫਲਤਾਪੂਰਵਕ ਇੱਕ ਦਿਨ ਦੇ ਵਿੱਚ ਹੀ ਅਪਰੇਸ਼ਨ ਕਰ ਦਿੱਤਾ ਗਿਆ ਹੈ। ਜਿੱਥੇ 61 ਸਾਲਾਂ ਦੀ ਐਪ੍ਰਿਲ ਨਾਮ ਦੀ ਇੱਕ ਔਰਤ ਰੁਟੀਨ ਚੈੱਕਅੱਪ ਲਈ ਜਿਥੇ ਹਸਪਤਾਲ ਗਈ ਹੋਈ ਸੀ।

ਉੱਥੇ ਵੀ ਡਾਕਟਰਾਂ ਵੱਲੋਂ ਉਸ ਦਾ ਟੈਸਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਦੇ ਸੱਜੇ ਫੇਫੜੇ ਵਿੱਚ ਇੱਕ ਗੱਠ ਹੈ। ਜਿਸਦਾ ਸਿਟੀ ਸਕੈਨ ਕੀਤਾ ਗਿਆ ਅਤੇ ਇਸ ਤੋਂ ਬਾਅਦ ਵੀ ਡਾਕਟਰਾਂ ਵੱਲੋਂ ਪੋਸਟ ਕੀਤੇ ਗਏ ਤਾਂ ਜੋ ਉਸ ਦੇ ਕੈਂਸਰ ਦਾ ਪਤਾ ਲੱਗ ਸਕੇ। ਕੀ ਫ਼ਰਕ ਹੈ ਜਿੱਥੇ ਬੇਹੋਸ਼ੀ ਦੀ ਹਾਲਤ ਵਿਚ ਕੀਤੀ ਗਈ ਸੀ ਉੱਥੇ ਵੀ ਡਾਕਟਰਾਂ ਨੂੰ ਲੱਗਿਆ ਕਿ ਇਹ ਸਹੀ ਸਮਾਂ ਹੈ ਜਿੱਥੇ ਉਸ ਔਰਤ ਦਾ ਅਪਰੇਸ਼ਨ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਡਾਕਟਰਾਂ ਦੀ ਟੀਮ ਵੱਲੋਂ ਜਿਥੇ ਉਸ ਔਰਤ ਦਾ ਬੇਹੋਸ਼ੀ ਦੀ ਹਾਲਤ ਦੌਰਾਨ ਹੀ ਅਪਰੇਸ਼ਨ ਕਰ ਦਿੱਤਾ ਗਿਆ ਅਤੇ ਰੋਬੋਟਿਕ ਯੰਤਰ ਦੀ ਮਦਦ ਨਾਲ ਕੀਤੇ ਗਏ ਇਸ ਆਪ੍ਰੇਸ਼ਨ ਵਿਚ ਉਸਦੇ ਛੋਟੇ ਟਿਊਮਰ ਨੂੰ ਬਾਹਰ ਕੱਢ ਦਿੱਤਾ ਗਿਆ।

ਹੋਸ਼ ਵਿੱਚ ਆਉਣ ਤੇ ਔਰਤ ਨੂੰ ਪਤਾ ਲੱਗਾ ਕਿ ਉਸ ਦੇ ਸੱਜੇ ਫੇਫੜੇ ਵਿੱਚ ਇੱਕ ਗੱਠ ਹੋਣ ਦੇ ਕਾਰਨ ਆਪ੍ਰੇਸ਼ਨ ਕੀਤਾ ਗਿਆ ਹੈ। ਇਸ ਔਰਤ ਦਾ ਪਹਿਲਾਂ ਵੀ ਕੈਸਰ ਦੀ ਚਪੇਟ ਵਿੱਚ ਆਉਣ ਕਾਰਨ ਤੇ ਇਲਾਜ ਕੀਤਾ ਗਿਆ ਸੀ। ।