ਇਹ ਸ਼ਖਸ਼ ਹੈ ਪਾਕਿਸਤਾਨ ਦਾ ਅੰਬਾਨੀ, ਧੀ ਦੇ ਵਿਆਹ ਤੇ ਮੀਹਂ ਵਾਂਗ ਲੁਟਾਏ ਪੈਸੇ ਦਾਨ ਕੀਤੇ 123 ਕਰੋੜ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਜਦੋਂ ਉੱਪਰ ਵਾਲਾ ਕਿਸੇ ਤੇ ਮਿਹਰਬਾਨ ਹੋ ਜਾਵੇ ਤਾਂ, ਛੋਟੀਆਂ ਛੋਟੀਆਂ ਝੁੱਗੀਆਂ ‘ਚ ਰਹਿੰਦੇ ਲੋਕ ਵੀ ਮਹਿਲਾ ਵਿੱਚ ਰਹਿਣਾ ਸ਼ੁਰੂ ਹੋ ਜਾਂਦੇ ਹਨ। ਹੁਣ ਤੱਕ ਦੁਨੀਆ ਭਰ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਅਜਿਹੀਆਂ ਮਿਸਾਲਾਂ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੀ ਦੂਜੇ ਪਾਸੇ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਉੱਤੇ ਪ੍ਰਮਾਤਮਾ ਕੁਝ ਇਸ ਕਦਰ ਮਿਹਰਬਾਨ ਹੁੰਦੇ ਹਨ ਕਿ ਉਹਨਾਂ ਕੋਲੋਂ ਪੈਸੇ ਦੀ ਕੋਈ ਵੀ ਕਮੀ ਨਹੀਂ ਹੁੰਦੀ ਜਿਹਨਾਂ ਵਿੱਚ ਅੰਬਾਨੀ ਤੇ ਅੰਡਾਨੀ ਦਾ ਨਾਮ ਇੱਕ ਹੈ l ਇਹ ਵੱਡੇ ਕਾਰੋਬਾਰੀ ਦੁਨੀਆ ਭਰ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਕਾਰੋਬਾਰੀਆਂ ਦਾ ਨਾਮ ਦੁਨੀਆਂ ਦੇ ਅਮੀਰਾਂ ਵਿੱਚ ਲਿਆ ਜਾਂਦਾ ਹੈ l

ਇਸੇ ਵਿਚਾਲੇ ਅੱਜ ਤੁਹਾਨੂੰ ਪਾਕਿਸਤਾਨ ਦੇ ਅੰਬਾਨੀ ਬਾਰੇ ਦੱਸਾਂਗੇ ਜਿਨ੍ਹਾਂ ਵੱਲੋਂ ਆਪਣੀ ਧੀ ਦੇ ਵਿਆਹ ਤੇ ਮੀਂਹ ਵਾਂਗ ਪੈਸੇ ਲੁਟਾਏ ਤੇ 123 ਕਰੋੜ ਰੁਪਏ ਦਾ ਦਾਨ ਕੀਤਾ ਗਿਆ l ਸ਼ਾਹਿਦ ਖਾਨ ਨਾਮ ਦਾ ਵਿਅਕਤੀ ਪਾਕਿਸਤਾਨ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਹਨ। ਉਹ ਹਮੇਸ਼ਾ ਆਪਣੀ ਲਾਈਫਸਟਾਈਲ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਦੱਸਦਿਆ ਕਿ ਸ਼ਾਹਿਦ ਉਸ ਸਮੇਂ ਸੁਰਖੀਆਂ ‘ਚ ਆਏ ਜਿਸ ਵੇਲੇ ਉਨ੍ਹਾਂ ਨੇ ਇੱਕ ਕੰਪਨੀ ਖਰੀਦੀ, ਜਿਸ ‘ਚ ਉਹ ਕੰਮ ਕਰਦੇ ਸਨ। ਉਸ ਦਾ ਕਾਰੋਬਾਰ ਕਈ ਖੇਤਰਾਂ ‘ਚ ਫੈਲਿਆ ਹੋਇਆ ।

ਉਸਨੇ ਕਈ ਮੀਡੀਆ ਕੰਪਨੀਆਂ ਵਿੱਚ ਵੀ ਨਿਵੇਸ਼ ਕੀਤਾ । ਉਸਨੇ ਖੇਡਾਂ ਨਾਲ ਸਬੰਧਤ ਕਈ ਉੱਦਮਾਂ ਵਿੱਚ ਨਿਵੇਸ਼ ਕੀਤਾ ਹੈ। ਪਤਾ ਚੱਲਿਆ ਹੈ ਕਿ ਉਨ੍ਹਾਂ ਦਾ ਜਨਮ 18 ਜੁਲਾਈ 1950 ਨੂੰ ਲਾਹੌਰ ‘ਚ ਹੋਇਆ ਸੀ। ਸ਼ਾਹਿਦ ਉਸ ਸਮੇਂ ਸੁਰਖੀਆਂ ‘ਚ ਆਏ ਜਦੋਂ ਉਨ੍ਹਾਂ ਨੇ ਉਹ ਕੰਪਨੀ ਖਰੀਦੀ, ਜਿਸ ‘ਚ ਉਹ ਕੰਮ ਕਰਦੇ ਸਨ।

ਉਸਨੇ ਕਈ ਮੀਡੀਆ ਕੰਪਨੀਆਂ ਵਿੱਚ ਵੀ ਨਿਵੇਸ਼ ਕੀਤਾ ਹੈ। ਉਸਨੇ ਖੇਡਾਂ ਨਾਲ ਸਬੰਧਤ ਕਈ ਉੱਦਮਾਂ ਵਿੱਚ ਨਿਵੇਸ਼ ਕੀਤਾ ਹੈ। ਨੈਸ਼ਨਲ ਫੁਟਬਾਲ ਲੀਗ ਟੀਮ ਜੈਕਸਨਵਿਲੇ ਜੈਗੁਆਰਜ਼ ਪ੍ਰੀਮੀਅਰ ਲੀਗ ਫੁਟਬਾਲ ਕਲੱਬ ਫੁਲਹੈਮ ਐਫਸੀ ਦੀ ਮਲਕੀਅਤ ਹੈ। ਜਿਸ ਕਾਰਨ ਉਨ੍ਹਾਂ ਦੇ ਵਲੋਂ ਆਪਣੀ ਬੇਟੀ ਦੇ ਵਿਆਹ ਵਿੱਚ ਪੈਸੇ ਦਾ ਮੀਂਹ ਪਾਇਆ ਗਿਆ। ਏਨਾ ਹੀ ਨਹੀਂ ਸਗੋਂ ਆਪਣੀ ਧੀ ਦੇ ਵਿਆਹ ਦੇ ਵਿੱਚ ਕਈ ਕਰੋੜਾਂ ਇਸ ਕਾਰੋਬਾਰੀ ਦੇ ਵੱਲੋਂ ਦਾਨ ਕੀਤੇ ਗਏ l ਜਿਸ ਦੀ ਚਰਚਾ ਦੀ ਚਾਰੇ ਪਾਸੇ ਤੇਜ਼ੀ ਦੇ ਨਾਲ ਛਿੜੀ ਹੋਈ ਹੈ।