ਇਹ ਮੱਛੀ 30 ਘੰਟੇ ਤੱਕ ਰਹੇ ਸਕਦੀ ਹੈ ਪਾਣੀ ਤੋਂ ਬਾਹਰ , ਮਰਨ ਤੋਂ ਬਾਅਦ ਹੋ ਜਾਂਦੀ ਹੈ ਜਿੰਦਾ ਹੋ ਜਾਂਦਾ ਚਮਤਕਾਰ

1862

ਆਈ ਤਾਜਾ ਵੱਡੀ ਖਬਰ 

ਸੋਸ਼ਲ ਮੀਡੀਆ ਉੱਪਰ ਅਕਸਰ ਅਜੀਬੋ-ਗਰੀਬ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਹੜੀਆਂ ਵੀਡੀਓਜ ਸਭ ਨੂੰ ਹੈਰਾਨ ਕਰ ਜਾਂਦੀਆਂ ਹਨ, ਕਈ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ ਜੋ ਰੂਹ ਨੂੰ ਖੁਸ਼ ਕਰ ਜਾਂਦੀਆਂ ਹਨ l ਇਹਨਾਂ ਦਿਨੀਂ ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ l ਜਿਸ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਮੱਛੀ ਪੂਰੇ 30 ਘੰਟੇ ਤੱਕ ਪਾਣੀ ਤੋਂ ਬਾਹਰ ਰਹਿ ਸਕਦੀ ਹੈ, ਇਨਾ ਹੀ ਨਹੀਂ ਸਗੋਂ ਇਹ ਮੱਛੀ ਮਰਨ ਤੋਂ ਬਾਅਦ ਵੀ ਜਿੰਦਾ ਹੋ ਜਾਂਦੀ ਹੈ l ਇਸ ਵੀਡੀਓ ‘ਚ ਇੱਕ ਮੱਛੀ ਬਿਲਕੁਲ ‘ਮਰੀ’ ਨਜ਼ਰ ਆ ਰਹੀ ਹੈ, ਪਰ ਜਿਵੇਂ ਹੀ ਕੋਈ ਵਿਅਕਤੀ ਇਸ ਦੇ ਮੂੰਹ ‘ਤੇ ਥੋੜ੍ਹਾ ਜਿਹਾ ਪਾਣੀ ਛਿੜਕਦਾ ਹੈ ਤਾਂ ਇਹ ਫਿਰ ਤੋਂ ਜ਼ਿੰਦਾ ਹੋ ਜਾਂਦੀ ਹੈ l

ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕ ਵੱਖੋ ਵੱਖਰੇ ਪ੍ਰਕਾਰ ਦੀ ਪ੍ਰਤਿਕ੍ਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ l ਪ੍ਰਾਪਤ ਤੁਸੀਂ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਚਮਤਕਾਰੀ ਮੱਛੀ ਦਾ ਨਾਂ ਹੈ Suckermouth Catfish, ਜਿਸ ਨੂੰ ਕਾਮਨ ਪਲੇਕੋ ਵੀ ਕਿਹਾ ਜਾਂਦਾ ਹੈ, ਇਸ ਮੱਛੀ ਦੇ ਦੂਰ ਦੂਰ ਤੱਕ ਚਰਚੇ ਛਿੜੇ ਹੋਏ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਮੱਛੀ ਪੂਰੇ 30 ਘੰਟੇ ਤੱਕ ਚੰਦ ਲੱਗ ਗਈ ਪਾਣੀ ਤੋਂ ਬਾਹਰ ਆਉਣ ਤੋਂ ਬਾਅਦ ਵੀ ਜ਼ਿੰਦਾ ਰਹਿ ਸਕਦੀ ਹੈ। ਇਸ ਮੱਛੀ ਦਾ ਵੀਡੀਓ @c00lstuffs_ ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ, ਇਸ ਪੋਸਟ ਦੇ ਸੋਸ਼ਲ ਮੀਡੀਆ ਤੇ ਪਾਉਣ ਤੋਂ ਬਾਅਦ ਹੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋ ਗਈ ।

ਜਿਸ ਵਿੱਚ ਇੱਕ ਵਿਅਕਤੀ ਇਸ ਅਜੀਬ ਮੱਛੀ ਬਾਰੇ ਦੱਸਦਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਮੱਛੀ ਨੂੰ ਪਲੇਕੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦਾ ਇਕ ਤਰੀਕਾ ਪਾਣੀ ਦੀ ਕਮੀ ਕਾਰਨ ਸੁੱਕ ਜਾਣਾ ਹੈ, ਇੱਕ ਰਿਪੋਰਟ ਦੇ ਅਨੁਸਾਰ, ਇਹ ਇੱਕ ਅਜਿਹੀ ਪ੍ਰਜਾਤੀ ਹੈ ਜਿਸ ਨੇ ਆਪਣੇ ਆਪ ਨੂੰ ਹਾਈਬਰਨੇਸ਼ਨ-ਵਰਗੇ ਮੋਡ ਵਿੱਚ ਬਦਲਣ ਦੀ ਸਮਰੱਥਾ ਵਿਕਸਿਤ ਕੀਤੀ ਹੈ।

ਇਸਦਾ ਮਤਲਬ ਹੈ ਕਿ ਇਹ ਸੁੱਕੀ ਸਖ਼ਤ ਮਿੱਟੀ ਦੇ ਹੇਠਾਂ ਮਹੀਨਿਆਂ ਤੱਕ ਜੀਉਂਦਾ ਰਹਿ ਸਕਦਾ ਹੈ। ਅਸਲ ਵਿਚ ਜਦੋਂ ਗਰਮੀਆਂ ਵਿਚ ਛੱਪੜ ਸੁੱਕ ਜਾਂਦੇ ਹਨ ਤਾਂ ਇਹ ਮੱਛੀ ਆਪਣੇ ਆਪ ਨੂੰ ਮਿੱਟੀ ਵਿਚ ਦੱਬ ਲੈਂਦੀ ਹੈ ਤੇ ਫਿਰ ਇਸ ਦੀ ਨਮੀ ਨਾਲ ਜਿਉਂਦੀ ਰਹਿੰਦੀ । ਸੋ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰਦੇ ਹੋਏ ਨਜ਼ਰ ਆਉਂਦੇ ਪਏ ਹਨ।