ਇਸ ਮਸ਼ਹੂਰ ਕਲਾਕਾਰ ਦੇ ਘਰੇ ਪਿਆ ਮਾਤਮ ਹੋਈ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

2020 ਦਾ ਇਹ ਸਾਲ ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ , ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ।

ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਵਿੱਚ ਜਿੱਥੇ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਉਥੇ ਹੀ ਸਾਹਿਤ ਜਗਤ ,ਸੰਗੀਤ ਜਗਤ,ਫ਼ਿਲਮ ਜਗਤ ,ਖੇਡ ਜਗਤ , ਰਾਜਨੀਤੀ ਜਗਤ, ਮਨੋਰੰਜਨ ਜਗਤ,ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਹੁਣ ਇਕ ਮਸ਼ਹੂਰ ਕਮੇਡੀਅਨ ਕਲਾਕਾਰ ਦੇ ਘਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਸੋਗ ਦੀ ਲਹਿਰ ਛਾ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਮੇਡੀਅਨ ਰਾਜੀਵ ਨਿਗਮ ਦੇ ਬੇਟੇ ਦੇਵਰਾਜ ਨਿਗਮ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਮਿਲੀ ਖਬਰ ਅਨੁਸਾਰ ਦੇਵਰਾਜ ਨਿਗਮ ਦੀ ਸਿਹਤ 2018 ਵਿੱਚ ਖਰਾਬ ਹੋ ਗਈ। ਉਸ ਤੋਂ ਬਾਅਦ ਉਸ ਵਿੱਚ ਸੁਧਾਰ ਹੋਣ ਦੀ ਬਜਾਏ ਉਹ ਹੋਰ ਬਿਮਾਰ ਹੁੰਦੇ ਗਏ। ਸਮੇਂ ਉਨ੍ਹਾਂ ਨੂੰ ਕੁਝ ਦਿਨਾਂ ਲਈ ਵੈਂਟੀਲੇਟਰ ਤੇ ਵੀ ਰੱਖਿਆ ਗਿਆ ਸੀ । ਹਾਲਤ ਇਸ ਕਦਰ ਵਿਗੜ ਗਈ ਹੈ , ਕਿ ਉਹ ਕੋਮਾ ਵਿੱਚ ਚਲੇ ਗਿਆ।

ਰਾਜੀਵ ਵਲੋ ਆਪਣੇ ਬੇਟੇ ਨੂੰ ਬਚਾਉਣ ਲਈ ਤਮਾਮ ਕੋਸ਼ਿਸ਼ਾਂ ਕੀਤੀਆਂ ਗਈਆਂ। ਬੇਟੇ ਦੀ ਸਿਹਤ ਖਰਾਬ ਹੋਣ ਕਾਰਨ ਰਾਜੀਵ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ। ਉਸ ਦੇ ਚੱਲਦੇ ਹੋਏ ਰਾਜੀਵ ਨੇ ਆਪਣੇ ਸ਼ਹਿਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਰਾਜੀਵ ਨਿਗਮ ਨੇ ਆਪਣਾ ਕੰਮ ਛੱਡ ਕੇ ਖੁਦ ਆਪਣੇ ਬੇਟੇ ਦੀ ਦੇਖ ਭਾਲ ਕੀਤੀ। ਦੇਵਰਾਜ ਨਿਗਮ ਦਾ 9 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। 8 ਨਵੰਬਰ ਨੂੰ ਰਾਜੀਵ ਨਿਗਮ ਦਾ ਜਨਮ ਦਿਨ ਵੀ ਸੀ। ਆਪਣੇ ਬੇਟੇ ਦੀ ਮੌਤ ਦੀ ਖਬਰ ਰਾਜੀਵ ਨਿਗਮ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਗਈ।

ਇਸ ਵਿੱਚ ਦੱਸਿਆ ਕਿ, “ਸਰਪ੍ਰਾਈਜ਼ ਬਰਥਡੇ ਗਿਫ਼ਟ, ਮੇਰਾ ਬੇਟਾ ਦੇਵਰਾਜ ਅੱਜ ਮੈਨੂੰ ਛੱਡ ਕੇ ਚਲਾ ਗਿਆ। ਬਿਨ੍ਹਾਂ ਬਰਥਡੇ ਕੇਕ ਕੱਟੇ, ਕੀ ਕੋਈ ਇਹੋ ਜਿਹਾ ਗਿਫ਼ਟ ਦਿੰਦਾ ਹੈ? ਜਿਸ ਨੂੰ ਵੇਖ ਕੇ ਸਭ ਭਾਵੁਕ ਹੋ ਗਏ ਹਨ। ਰਾਜੀਵ ਨਿਗਮ ਨੇ ਕਈ ਕੌਮੇਡੀ ਸ਼ੋਅਜ਼ ‘ਚ ਆਪਣੀ ਕੌਮੇਡੀ ਨਾਲ ਸਭ ਨੂੰ ਹਸਾਇਆ ਹੈ।ਬਤੌਰ ਸਟੈਂਡ ਅਪ ਕਮੇਡੀਅਨ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਲਾਫਟਰ ਚੈਲੇਂਜ 2 ਦੇ ਰਨਰ-ਅਪ ਵੀ ਰਹਿ ਚੁੱਕੇ ਹਨ। ਸਭ ਵੱਲੋਂ ਉਨ੍ਹਾਂ ਨਾਲ ਉਨ੍ਹਾਂ ਦੇ ਬੇਟੇ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।