BREAKING NEWS
Search

ਇਸ ਪ੍ਰੀਵਾਰ ਤੇ ਪਰਮਾਤਮਾ ਨੇ ਪਲਾਂ ਚ ਕਰਤੀ ਅਜਿਹੀ ਕਿਰਪਾ ਕੇ ਦੁਨੀਆਂ ਹੋ ਰਹੀ ਹੈਰਾਨ

ਆਈ ਤਾਜਾ ਵੱਡੀ ਖਬਰ

ਉਸ ਰੱਬ ਦੇ ਰੰਗਾਂ ਨੂੰ ਕੋਈ ਨਹੀ ਜਾਣ ਸਕਦਾ। ਉਸ ਦੀ ਲੀਲਾ ਨਿਰਾਲੀ ਹੈ।ਉਹ ਕਦੋਂ ਕਿ ਕਰ ਸਕਦਾ ,ਇਹ ਸਭ ਉਸ ਦੇ ਹੱਥ ਹੈ। ਭਿਖਾਰੀ ਨੂੰ ਰਾਜਾ ਤੇ ਰਾਜੇ ਨੂੰ ਭਿਖਾਰੀ ਕਦੋਂ ਬਣਾ ਦੇ ਕੁਝ ਪਤਾ ਨੀ ਲਗਦਾ।ਕੁਦਰਤ ਦੇ ਇਹੋ ਜਿਹੇ ਕ੍ਰਿਸ਼ਮੇ ਵੇਖ ਕੇ ਉਨ੍ਹਾਂ ਘਟਨਾਵਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ- ਲ ਹੋ ਜਾਂਦਾ ਹੈ।ਪਰ ਕਦੇ ਕਦੇ ਕੁਝ ਘਟਨਾਵਾਂ ਇੱਹੋ ਜਿਹੀਆਂ ਹੋ ਜਾਂਦੀਆਂ ਹਨ । ਜਿਨ੍ਹਾਂ ਬਾਰੇ ਇਨਸਾਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ।

ਇਸ ਤਰ੍ਹਾਂ ਦੀ ਹੀ ਘਟਨਾ ਸਾਹਮਣੇ ਆਈ ਹੈ ਜਦੋਂ ਇੱਕ ਪਰਿਵਾਰ ਤੇ ਪਰਮਾਤਮਾ ਨੇ ਪਲਾਂ ਵਿਚ ਅਜੇਹੀ ਕਿਰਪਾ ਕਰਤੀ ,ਜਿਸ ਨੂੰ ਵੇਖ ਕੇ ਦੁਨੀਆਂ ਹੈਰਾਨ ਹੈ। ਐਲਬਰਟਾ ਤੋਂ ਇੱਕ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕੈਨੇਡੀਅਨ ਵਿਅਕਤੀ ਦੀ 5.39 ਮਿਲੀਅਨ ਡਾਲਰ ਦੀ ਲਾਟਰੀ ਲੱਗ ਗਈ ਹੈ। ਕਰੋਨਾ ਸੰਕਟ ਕਾਲ ਦੌਰਾਨ ਅਜਿਹੀਆਂ ਬੁਰੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹੀਆਂ ਹਨ, ਸਾਰੀ ਦੁਨੀਆਂ ਹੀ ਗਮੀ ਵਾਲੇ ਸਮੇਂ ਜੋ ਗੁਜ਼ਰ ਰਹੀ ਹੈ।

ਇਸ ਵਕਤ ਇਹੋ ਜਿਹੀ ਖਬਰ ਦਾ ਆਉਣਾ, ਉਸ ਪਰਿਵਾਰ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ। ਐਲਬਰਟਾ ਦੇ ਰਹਿਣ ਵਾਲੇ ਐਡਰੀਊ ਬੁਰਕੇ ਨੇ ਦੱਸਿਆ ਕਿ ਉਸ ਨੇ ਲਾਟਰੀ ਦੀਆਂ ਦੋ ਟਿਕਟਾਂ ਖਰੀਦੀਆਂ ਸਨ ਤੇ ਉਸ ਦੀਆਂ ਦੋਨੋਂ ਟਿਕਟਾਂ ਨਿਕਲ ਆਈਆਂ ਹਨ। ਜਿਸ ਨਾਲ ਉਹ ਦੋਹਰੀ ਲਾਟਰੀ ਦਾ ਜੇਤੂ ਬਣ ਗਿਆ ਹੈ। ਉਸ ਨੇ ਆਪਣੀ ਪਤਨੀ ਨੂੰ ਡਿਨਰ ਤੇ ਸੱਦਿਆ ਤੇ ਕਿਹਾ ਕਿ ਤੁਹਾਡੇ ਪਿਤਾ ਜੀ ਚਾਹੁੰਦੇ ਸਨ ਕਿ ਤੁਹਾਡਾ ਵਿਆਹ ਕਿਸੇ ਲੱਖ ਪਤੀ ਨਾਲ ਕਰਵਾਉਣ,ਅੱਜ ਉਸ ਦਾ ਪਤੀ 5 ਲੱਖ ਡਾਲਰ ਦਾ ਜੇਤੂ ਬਣ ਗਿਆ ਹੈ।

ਉਸ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਉਹ ਸਭ ਕੁਝ ਖਰੀਦਣ ਦੇ ਯੋਗ ਹੋ ਗਿਆ ਹੈ। ਉਸਨੂੰ ਕਨੇਡੀਅਨ ਕਰੰਸੀ ਦੇ 5 ਮਿਲੀਅਨ ਡਾਲਰ ਦਾ ਇਨਾਮ ਮਿਲਿਆ ਹੈ।ਉਸ ਨੇ ਦੱਸਿਆ ਕਿ ਉਸ ਨੇ 16 ਅਕਤੂਬਰ ਨੂੰ ਅਚਾਨਕ ਇਕੋ ਨੰਬਰ ਦੀਆਂ ਦੋ ਟਿਕਟਾਂ ਖਰੀਦੀਆਂ ਸਨ।ਜਿਨ੍ਹਾਂ ਤੇ ਢਾਈ-ਢਾਈ ਲੱਖ ਡਾਲਰ ਦਾ ਇਨਾਮ ਜਿੱਤਿਆ ਤੇ ਹੁਣ ਉਹ 5 ਲੱਖ ਡਾਲਰ ਦਾ ਜੇਤੂ ਬਣ ਚੁੱਕਾ ਹੈ।ਉਸ ਨੇ ਦੱਸਿਆ ਕਿ ਉਹ ਹਮੇਸ਼ਾ ਇਕੋ ਨੰਬਰ ਦੀਆਂ ਟਿਕਟਾਂ ਖਰੀਦਦਾ ਰਿਹਾ ਤੇ ਹੁਣ ਉਸ ਦੀ ਕਿਸਮਤ ਖੁੱਲ੍ਹ ਗਈ ਹੈ।