ਇਸ ਪਿੰਡ ਚ ਕੁੜੀਆਂ ਵੱਡਾ ਹੋ ਕੇ ਬਣ ਜਾਂਦੀਆਂ ਹਨ ਮੁੰਡੇ, ਇਲਾਕਾ ਵਾਸੀ ਦਸਦੇ ਹਨ ਰੱਬ ਦਾ ਸ਼ਰਾਪ

1859

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕੁਦਰਤ ਨੂੰ ਕੋਈ ਵੀ ਬਦਲ ਨਹੀਂ ਸਕਦਾ l ਕੁਦਰਤ ਦੇ ਰੰਗ ਹੀ ਨਿਆਰੇ ਹੁੰਦੇ ਹਨ , ਕੁਦਰਤ ਮਨੁੱਖ ਨੂੰ ਕੀਤੇ ਉਸਦੇ ਕਰਮਾਂ ਅਨੁਸਾਰ ਸਭ ਵਾਪਸੀ ਕਰਦੀ ਹੈ , ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਇਸਦਾ ਮੁਆਵਜ਼ਾ ਵੀ ਚੁਕਾਨਾ ਪੈਂਦਾ ਹੈ , ਪਰ ਇਸੇ ਵਿਚਾਲੇ ਹੁਣ ਇਕ ਅਜਿਹਾ ਪਿੰਡ ਦੱਸਾਂਗੇ , ਜਿੱਥੇ ਕੁਦਰਤ ਨਾਲ ਅਜਿਹਾ ਬਦਲਾਅ ਕੀਤਾ ਜਾਂਦਾ ਹੈ ਕਿ ਪਿੰਡ ਚ ਕੁੜੀਆਂ ਵੱਡੀਆਂ ਹੋ ਕੇ ਮੁੰਡਾ ਬਣ ਜਾਂਦੀਆਂ ਹਨ l ਦੂਜੇ ਪਾਸੇ ਇਲਾਕਾ ਵਾਸੀ ਇਸਨੂੰ ਰੱਬ ਦਾ ਸ਼ਰਾਪ ਦਸਦੇ ਹਨ l

ਰਿਪੋਰਟ ਮੁਤਾਬਕ ਡੋਮਿਨਿਕਨ ਰਿਪਬਲਿਕ ਦੇਸ਼ ਵਿੱਚ ਲਾ ਸੇਲਿਨਾਸ ਨਾਂ ਦਾ ਇਹ ਪਿੰਡ ਹੈ, ਜੋ ਵਿਗਿਆਨੀਆਂ ਲਈ ਵੀ ਰਹੱਸ ਬਣਿਆ ਹੋਇਆ । ਇਥੇ ਦੀਆਂ ਕੁੜੀਆਂ ਦੀ ਜਵਾਨੀ ਦੀ ਉਮਰ ਵਿਚ ਜੈਂਡਰ ਬਦਲ ਜਾਂਦਾ ਹੈ, ਇੱਕ ਰਿਪੋਰਟ ਮੁਤਾਬਕ ਇੱਥੇ ਕੁੜੀਆਂ ਦੇ ਮੁੰਡੇ ਬਣਨ ਕਾਰਨ ਇੱਥੋਂ ਦੇ ਲੋਕ ਪਿੰਡ ਨੂੰ ਸਰਾਪਿਆ ਹੋਇਆ ਪਿੰਡ ਮੰਨਦੇ ਹਨ। ਵਿਗਿਆਨੀ ਵੀ ਅੱਜ ਤੱਕ ਇਸ ਰਹੱਸ ਦਾ ਪਤਾ ਨਹੀਂ ਲਗਾ ਸਕੇ ਹਨ। ਰਿਪੋਰਟ ਮੁਤਾਬਕ ਇਸ ਪਿੰਡ ਵਿੱਚ 12 ਸਾਲ ਦੀ ਉਮਰ ਤੱਕ ਸਾਰੀਆਂ ਕੁੜੀਆਂ ਮੁੰਡਿਆਂ ਵਿੱਚ ਬਦਲ ਜਾਂਦੀਆਂ ਹਨ।

ਅਜਿਹੇ ਬੱਚਿਆਂ ਨੂੰ ਸਥਾਨਕ ਭਾਸ਼ਾ ਵਿੱਚ ਇਸ ਸ਼ਬਦ ਦਾ ਅਰਥ ਕਿੰਨਰ ਹੁੰਦਾ ਹੈ। ਅਜਿਹੀਆਂ ਘਟਨਾਵਾਂ ਕਾਰਨ ਇੱਥੇ ਕੁੜੀ ਹੋਣ ਦਾ ਡਰ ਬਣਿਆ ਰਹਿੰਦਾ, ਇਨ੍ਹਾਂ ਹੀ ਨਹੀਂ ਸਗੋਂ ਹਾਲਾਤ ਇਹ ਬਣ ਗਏ ਹਨ ਕਿ ਜਦੋਂ ਇਸ ਪਿੰਡ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤਾਂ ਸੋਗ ਦੀ ਲਹਿਰ ਫੈਲ ਜਾਂਦੀ , ਜਿਸ ਕਾਰਨ ਪਿੰਡ ਵਿੱਚ ਕੁੜੀਆਂ ਦੀ ਗਿਣਤੀ ਵੀ ਕਾਫੀ ਘੱਟ ਰਹੀ ਹੈ, ਇਸ ਰਿਪੋਰਟ ਮੁਤਾਬਕ ਇਸ ਪਿੰਡ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਭ ਦੇ ਪਿੱਛੇ ਕੋਈ ਨਾ ਕੋਈ ਜੈਨੇਟਿਕ ਬੀਮਾਰੀ ਹੈ।

ਇਸ ਬਿਮਾਰੀ ਵਿੱਚ ਇੱਕ ਕੁੜੀ ਦੇ ਰੂਪ ਵਿੱਚ ਪੈਦਾ ਹੋਈ ਇੱਕ ਕੁੜੀ ਵਿੱਚ ਹੌਲੀ-ਹੌਲੀ ਮੁੰਡਿਆਂ ਦੇ ਅੰਗ ਬਣਨੇ ਸ਼ੁਰੂ ਹੋ ਜਾਂਦੇ ਹਨ। ਪਰ ਇਹ ਪਿੰਡ ਕਾਫ਼ੀ ਚਰਚਾਵਾਂ ਵਿੱਚ ਹੈ l