ਆਸਟ੍ਰੇਲੀਆ ਚ ਸਮੁੰਦਰ ਚੋਂ ਮਿਲਿਆ ਇਨਸਾਨਾਂ ਵਰਗਾ ਅਜੀਬ ਜੀਵ,ਦੇਖ ਵਿਗਿਆਨੀ ਵੀ ਹੋ ਰਹੇ ਹੈਰਾਨ

1943

ਆਈ ਤਾਜਾ ਵੱਡੀ ਖਬਰ 

ਵਿਗਿਆਨੀਆਂ ਜਿੱਥੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ ਉਥੇ ਹੀ ਬਹੁਤ ਸਾਰੇ ਜੀਵ-ਜੰਤੂ ਵੀ ਹੁੰਦੇ ਹਨ ਜਿਨ੍ਹਾਂ ਬਾਰੇ ਰੌਚਕ ਜਾਣਕਾਰੀ ਸਾਹਮਣੇ ਆਉਂਦੇ ਹੀ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਈ ਵਾਰ ਅਜਿਹੇ ਮਨੁੱਖ ਜੀਵ ਜੰਤੂਆਂ ਦੇ ਸਾਹਮਣੇ ਆਉਣ ਤੇ ਜਿੱਥੇ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ ਉਥੇ ਹੀ ਉਨ੍ਹਾਂ ਨਾਲ ਜੁੜੇ ਹੋਏ ਕਈ ਤਰਾਂ ਦੇ ਤੱਥ ਵੀ ਸਾਹਮਣੇ ਆਉਂਦੇ ਹਨ। ਕੁਝ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਧ ਵਿਸ਼ਵਾਸ ਨਾਲ ਵੀ ਜੋੜ ਦਿੱਤਾ ਜਾਂਦਾ ਹੈ ਪਰ ਵਿਗਿਆਨੀਆਂ ਵੱਲੋਂ ਇਨ੍ਹਾਂ ਦੀ ਤਹਿ ਤਕ ਪਹੁੰਚ ਕੇ ਸੱਚ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ। ਜਿਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਵੀ ਅਕਸਰ ਹੀ ਸਾਹਮਣੇ ਆ ਰਹੀਆਂ ਹਨ।

ਹੁਣ ਆਸਟਰੇਲੀਆ ਨੇੜੇ ਹਿੰਦ ਮਹਾਂਸਾਗਰ ਵਿੱਚੋਂ ਇਨਸਾਨਾਂ ਵਰਗੇ ਅਜੀਬ-ਅਜੀਬ ਜੀਵ ਦੇਖਿਆ ਗਿਆ ਹੈ ਜਿਸਨੂੰ ਦੇਖਕੇ ਵਿਗਿਆਨੀ ਵੀ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਿੰਦ ਮਹਾਂਸਾਗਰ ਸਮੁੰਦਰ ਦੇ ਨਾਲ ਸਬੰਧਤ ਹੈ ਜਿੱਥੇ ਆਸਟਰੇਲੀਆ ਦੇ ਨਜ਼ਦੀਕ ਇਸ ਹਿੰਦ ਮਹਾਂਸਾਗਰ ਵਿੱਚੋਂ ਇਨਸਾਨ ਵਰਗਾ ਅਜੀਬੋ-ਗਰੀਬ ਜੀਵ ਸਾਹਮਣੇ ਆਉਣ ਦੇ ਨਾਲ ਜਿੱਥੇ ਵਿਗਿਆਨੀ ਵੀ ਹੈਰਾਨ ਹਨ ਉਥੇ ਹੀ ਉਨ੍ਹਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਇਹ ਜੀਵ ਵਿਗਿਆਨੀ ਅਤੇ ਖੋਜ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਉੱਥੇ ਹੀ ਜੀਵ ਵਿਗਿਆਨੀਆਂ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਕੁਝ ਅਜੀਬੋ-ਗਰੀਬ ਜੀਵ ਪਾਏ ਜਾਂਦੇ ਹਨ ਜਿਨ੍ਹਾਂ ਬਾਰੇ ਜਾਣਕਾਰੀ ਸਾਹਮਣੇ ਆਉਣ ਤੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਵਿਗਿਆਨੀਆਂ ਵੱਲੋਂ ਇੱਕ ਤਿੱਖੇ ਦੰਦਾਂ ਵਾਲੀ ਕਿਰਲੀ ਵਰਗੀ ਮੱਛੀ ਲੱਭੀ ਹੈ ਜੋ ਕੇ ਵੇਖਣ ਵਿੱਚ ਬਿਨਾਂ ਅੱਖਾਂ ਵਾਲੇ ਜਾਨਵਰ ਚਮਗਿੱਦੜ ਵਰਗੀ ਦਿੱਖ ਰਹੀ ਹੈ। ਜਿਥੇ ਜੀਵ ਵਿਗਿਆਨੀਆਂ ਦੀ ਟੀਮ ਵੱਲੋਂ ਇਸ ਸਮੁੰਦਰ ਦੇ ਕੰਢੇ ਤੇ ਮਿਲਣ ਵਾਲੇ ਜੀਵ ਦੀ ਖੋਜ ਕੀਤੀ ਜਾ ਰਹੀ ਹੈ ਉਥੇ ਹੀ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਮਿਲਣ ਵਾਲੀ ਇਹ ਮੱਛੀ ਨੇਤਰਹੀਣ ਮਿਲੀ ਹੈ।

ਅਜਿਹੇ ਜੀਵ ਵੀ ਹੁੰਦੇ ਹਨ ਜੋ ਨੇਤਰਹੀਣ ਹੁੰਦੇ ਹਨ। ਉਥੇ ਹੀ ਮਿਲਣ ਵਾਲੀ ਇਹ ਮੱਛੀ ਸਿਰ ਤੇ ਇਕ ਅੱਖ ਵਾਲੀ ਹੈ ਅਤੇ ਜੋ ਬਿਲਕੁਲ ਮਨੁੱਖੀ ਸਰੀਰ ਵਾਂਗ ਦਿਖਾਈ ਦਿੰਦੀ ਹੈ। ਇਸ ਦੀਆਂ ਅੱਖਾਂ ਵਿਕਸਤ ਨਹੀਂ ਹੋਈਆਂ ਹਨ ਅਤੇ ਵਿਗਿਆਨੀਆਂ ਨੂੰ ਇਹ ਮੱਛੀ ਡੂੰਘਾਈ ਵਿੱਚ ਤਿੰਨ ਮੀਲ ਤੋਂ ਵੀ ਵਧੇਰੇ ਡੂੰਘਾਈ ਚ ਮਿਲੀ ਹੈ।