BREAKING NEWS
Search

ਕਨੇਡਾ ਦੀ ਯੂਨੀਵਰਸਿਟੀ ਵਿਚ ਪੜ੍ਹ ਰਹੀ ਇਸ ਕੁੜੀ ਦੀ ਉਮਰ ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ

ਇਸ ਕੁੜੀ ਦੀ ਉਮਰ ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ

ਕਈ ਵਾਰ ਇਸ ਦੁਨੀਆਂ ਤੇ ਅਜਿਹੀਆਂ ਗੱਲ੍ਹਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ ਜਿਹਨਾਂ ਤੇ ਜਕੀਨ ਕਰਨਾ। ਮੁ ਸ਼- ਕਿ – ਲ। ਹੋ ਜਾਂਦਾ ਹੈ ਪਰ ਉਹ ਹੁੰਦੀਆਂ ਸੱਚੀਆਂ ਹਨ। ਅਜਿਹੀ ਹੀ ਇੱਕ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਤੇ ਵੀ ਜਕੀਨ ਕਰਨਾ। ਮੁ ਸ਼ -ਕਿ – ਲ। ਲਗਦਾ ਹੈ ਪਰ ਇਹ ਸੱਚੀ ਗਲ੍ਹ ਹੈ।

ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਦੀ ਵਿਦਿਆਰਥਣ ਵਿਵਿਆਨ ਸ਼ੀ ਦੀ ਉਮਰ ਜਾਣ ਕੇ ਹਰ ਕੋਈ ਹੈਰਾਨ ਹੁੰਦਾ ਹੈ। ਕੈਨੇਡਾ ਦੇ ਸ਼ਹਿਰ ਚਾਰਲੋਟੇਟਾਊਨ ਵਿਚ ਰਹਿਣ ਵਾਲੀ ਇਹ ਕੁੜੀ ਸਿਰਫ 15 ਸਾਲ ਦੀ ਹੈ ਤੇ ਇਹ ਯੂਨੀਵਰਸਿਟੀ ‘ਚ ਆਖਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸ ਦਾ ਇਰਾਦਾ ਕੈਂਸਰ ਦਾ ਇਲਾਜ ਲੱਭਣ ਦਾ ਹੈ ਤਾਂ ਕਿ ਸ਼ੁਰੂਆਤੀ ਲੱਛਣਾਂ ਵਿਚ ਹੀ ਬਚਾਇਆ ਜਾ ਸਕੇ।

ਵਿਵਿਆਨ ਸਿਰਫ 12 ਸਾਲ ਦੀ ਸੀ ਜਦ ਉਸ ਨੇ ਯੂਨੀਵਰਸਿਟੀ ਵਿਚ ਪਹਿਲੇ ਸਾਲ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਕਈ ਕਲਾਸਾਂ ਇਕੱਠੀਆਂ ਪਾਸ ਕਰਕੇ ਅੱਗੇ ਵਧੀ। ਹਾਲਾਂਕਿ ਜਿਸ ਕਲਾਸ ਵਿਚ ਉਹ ਹੈ, ਉਸ ਵਿਚ 21-22 ਸਾਲ ਦੇ ਵਿਦਿਆਰਥੀ ਪੜ੍ਹਦੇ ਹਨ ਤੇ ਕਈ ਲੋਕ ਉਸ ਦਾ ਮ- ਜ਼ਾ- ਕ ਵੀ ।ਉ ਡਾ ਉਂ -ਦੇ। ਹਨ।

ਵਿਵਿਆਨ ਨੇ ਦੱਸਿਆ ਕਿ ਉਸ ਨੂੰ ਆਸ ਹੈ ਕਿ ਉਹ ਬਾਇਓਲਾਜੀ ਤੇ ਸੈੱਲ ਮੋਲੇਕੁਲਰ ਬਾਇਓਲਾਜੀ ਦੀ ਪੜ੍ਹਾਈ ਇਸ ਸਾਲ ਪੂਰੀ ਕਰ ਲਵੇਗੀ ਤੇ ਫਿਰ ਕੈਂਸਰ ਦੇ ਇਲਾਜ ਸਬੰਧੀ ਅਧਿਐਨ ਵਿਚ ਜੁਟ ਜਾਵੇਗੀ। ਕੈਂਸਰ ਦੌਰਾਨ ਸਰੀਰ ਕਿਵੇਂ ਜੂਝਦਾ ਇਸ ਬਾਰੇ ਉਹ ਅਧਿਐਨ ਕਰਨ ਦੀ ਇੱਛੁਕ ਹੈ। ਇਸ ਦੇ ਨਾਲ ਹੀ ਉਹ ਇਕ ਨਾਵਲ ਲਿਖਣ ਦੀ ਵੀ ਤਿਆਰੀ ਕਰ ਰਹੀ ਹੈ। ਇਹ ਬੱਚੀ ਕਈ ਲੋਕਾਂ ਲਈ ਪ੍ਰੇਰਣਾ ਬਣੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |