ਅਮਰੀਕਾ ਅਤੇ ਕੈਨੇਡਾ ਅਤੇ ਕਨੇਡਾ ਵਾਲਿਆਂ ਲਈ ਆਈ ਵੱਡੀ ਖਾਸ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਹਰ ਇੱਕ ਦੇਸ਼ ਦੇ ਆਪਣੇ ਕੁੱਝ ਕਾਨੂੰਨ ਕਾਇਦੇ ਹੁੰਦੇ ਨੇ, ਜੇਕਰ ਸਭ ਤੋਂ ਵੱਡੇ ਦੇਸ਼ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਇਸ ਦੇਸ਼ ਦੇ ਆਪਣੇ ਕੁੱਝ ਕਾਨੂੰਨ ਨੇ| ਉੱਥੇ ਹੀ ਕੈਨੇਡਾ ਦੇਸ਼ ਦੇ ਵੀ ਆਪਣੇ ਕੁੱਝ ਅਲਗ ਵਿਚਾਰ ਨੇ | ਹੁਣ ਅਮਰੀਕਾ ਤੇ ਕੈਨੇਡਾ ਦੇ ਨਾਲ ਜੁੜੀ ਹੋਈ ਇਸ ਸਮੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਜਿਸ ਚ ਦੋਨਾਂ ਦੇਸ਼ਾਂ ਨੇ ਆਪਣੇ ਆਪਣੇ ਵਸਨੀਕਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ | ਇਹ ਐਲਾਨ ਹਰ ਸਾਲ ਕੀਤਾ ਜਾਂਦਾ ਹੈ ਅਤੇ ਲੋਕਾਂ ਲਈ ਇਹ ਇੱਕ ਰਸਮ ਵਾਂਗ ਹੈ |

ਅਮਰੀਕਾ ਤੇ ਕੈਨੇਡਾ ਦੇ ਲੋਕ ਇਸ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਅਤੇ ਉਹ ਸਾਲ ਦੇ ਦੋ ਵਾਰ ਇਸ ਨੂੰ ਸਵੀਕਾਰ ਕਰਦੇ ਨੇ |ਦਰਅਸਲ ਅਮਰੀਕਾ ਤੇ ਕੈਨੇਡਾ ਚ ਹਰ ਸਾਲ ਦੋ ਵਾਰ ਸਮਾਂ ਬਦਲਿਆ ਜਾਂਦਾ ਹੈ ਅਤੇ ਇਸਦੀ ਇੱਕ ਵਾਰ ਫਿਰ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ |ਜਿਕਰ ਯੋਗ ਹੈ ਕਿ ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਇਹ ਤਬਦੀਲੀ ਹੁੰਦੀ ਹੈ ਉੱਥੇ ਹੀ ਦੂਜੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਸਮੇਂ ਚ ਬਦਲਾਅ ਕੀਤਾ ਜਾਂਦਾ ਹੈ |

ਇਥੇ ਇੱਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ ਜਿਸ ਨਾਲ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਵੀ ਬਦਲ ਜਾਂਦੇ ਨੇ ਕਿਉਂਕਿ ਸਮਾਂ ਹੀ ਬਦਲ ਦਿੱਤਾ ਜਾਂਦਾ ਹੈ | ਹਰ ਸਾਲ ਚ ਦੋ ਵਾਰ ਕੀਤੀ ਜਾਣ ਵਾਲੀ ਸਮਾਂ ਤਬਦੀਲੀ ਤੋਂ ਲੋਕ ਬੇਹੱਦ ਖੁਸ਼ ਵੀ ਨਜਰ ਆਉਂਦੇ ਨੇ ਅਤੇ ਇਸਨੂੰ ਹੱਸ ਕੇ ਸਵੀਕਾਰ ਕੀਤਾ ਜਾਂਦਾ ਹੈ |ਦਸਣਾ ਬਣਦਾ ਹੈ ਕਿ ਘੜੀ ਦੀਆਂ ਸੂਈਆਂ ਮਾਰਚ ਦੇ ਦੂਜੇ ਐਤਵਾਰ ਨੂੰ ਅੱਗੇ ਕਰਨੀਆਂ ਪੈਂਦੀਆਂ ਹਨ ਉੱਥੇ ਹੀ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਹ ਇੱਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ।

ਜਿਸ ਨੂੰ ਸਾਰੇ ਲੋਕਾਂ ਵਲੋਂ ਕੀਤਾ ਜਾਂਦਾ ਹੈ, ਅਮਰੀਕਾ ਅਤੇ ਕੈਨੇਡਾ ਦੇ ਲੋਕ ਹਰ ਸਾਲ ਇਸਨੂੰ ਕਰਨ ਦੇ ਲਈ ਤਿਆਰ ਹੁੰਦੇ ਨੇ | ਇਸ ਵਾਰ ਦੀ ਜੇਕਰ ਗੱਲ ਕੀਤੀ ਜਾਵੇ ਤੇ 14 ਮਾਰਚ ਨੂੰ ਇਹ ਸਮਾਂ ਤਬਦੀਲੀ ਕੀਤੀ ਜਾਵੇਗੀ ਜਿਸ ਨੂੰ ਕਰਨ ਲਈ ਅਮਰੀਕਾ ਤੇ ਕੈਨੇਡਾ ਦੇ ਲੋਕ ਤਿਆਰ ਬੈਠੇ ਨੇ | ਸਮੂਹ ਅਮਰੀਕਾ ਅਤੇ ਕੈਨੇਡਾ ਨਿਵਾਸੀਆਂ ਨੂੰ ਆਪਣੇ ਘਰ ਲੱਗਿਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਇਸ ਵਾਰ 14 ਮਾਰਚ ਨੂੰ ਲੋਕਾਂ ਨੂੰ ਹੁਣ ਇਸ ਸਮੇਂ ਦੇ ਨਾਲ ਚਲਣਾ ਪਵੇਗਾ |